ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

262

________________

ਹੋ, ਕਿਉਂ ਕਿ ਅਸੀਂ ਜਾਣਦੇ ਹਾਂ, ਜੋ ਤੁਸੀਂ ਪਤੰਬਰ ਹੈ ਅਤੇ ਜੇ ਚਾਹ ਤਾਂ ਸਾਨੂੰ ਦੱਸ ਸੱਕਦੇ ਹੋ , ਭਈ ਸਾਡੇ ਉੱਤੇ ਕੀ ਕੀ ਬੀਤੂ , ਅਤੇ ਬਿਪਤਾ |ਅਰ ਦੁੱਖ ਵਿੱਚ ਪੈ ਕੇ ਕੱਕਰ ਅਸੀ ਬਾਹਾਂਗੇ ? ਉਪਦੇਸ਼ਕ ਨੇ ਉਤਰ ਦੇ ਕੇ ਆਖਿਆ, ਮੇਰੇ ਪੱਤੇ ਤੁਸਾਂ ਸੁਣਿਆ ਹੈ, ਜੋ ਇੰਜੀਲ ਵਿਚ ਕੀ ਲਿਖਿਆ ਹੋਆ ਹੈ, ਝਈ ਚਾਹੀਦਾ ਹੈ, ਜੋ ਬਾਹਲੇ ਕਸ਼ਟ ਸਹਿ ਕੇ ਤੁਸੀਂ ਸੁਰਗ ਰਾਜ ਦੇ ਵਿਚ ਪ੍ਰਵੇਸ਼ ਕਰਨਾ ਹੈ, ਨਾਲ ਹਰੇਕ ਸ਼ਹਿਰ ਵਿੱਚ ਤੁਹਾਡੇ ਲਈ ਬੰਧਨ ਅਤੇ ਦੁੱਖ ਤਿਆਰ ਹਨ, ਇਸੇ ਕਾਰਨ ਤੁਹਾਨੂੰ ਇਹ ਆਸ ਨਹੀ ਹੋਣੀ, ਝਈ ਬਿਨਾਂ ਦੁਖ ਅਤੇ ਕਸ਼ਟ ਸਹਾਰੇ ਦੇ ਤੁਸੀਂ ਇਹ ਜਾੜਾ ਨੇਹੇ ਗੇ, ਕਿਉਂ ਜੋ ਅਵਸ਼ ਹੈ, ਜੋ ਕਿਸੇ ਨਾ ਕਿਸੇ ਭਾਂਤ ਦਾ ਦੁਖ ਤੁਹਾ ਨੂੰ ਹੋਣੇ vਗਾ- ਅਜੇ ਤਾਂ ਤੁਸੀਂ ਕੁੱਛ ਬੋਹੜਾ ਜੇਹਾ ਹੀ ਸੁਆਦ ਚੱਖਿਆ ਹੈ ਅਤੇ ਹੋਰ ਕ.... .....ਆਮ ਆ y