ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/265

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

263

________________

੨੩ ਗਹਿੰਦਾ ਬੀ ਤੁਸੀ ਹੁਣ ਚੋਖੋਗੇ, ਵੱਖੋ ਹੁਣ ਤੁਸੀ ਇਸ ਬਣ ਦੇ ਧੁਰ ਤੋੜੀ ਪਹੁੰਚ ਗਏ ਹੋ, ਅਤੇ ਇੱਕ ਨਗਰ ਜੋ ਹੁਣੇ ਤੁਹਾਨੂੰ ਦਿੱਧੂ ਨੇੜੇ ਆ ਗਿਆ ਹੈ, ਜਾਂ ਤੁਸੀ ਇਸ ਵਿਖੇ ਡੋਗੇ, ਤਾਂ ਤੁਹਾਡੇ ਵੈਰੀ ਤੁਹਾਨੂੰ ਘੇਰਨਗੇ, ਅਤੇ ਤੁਹਾਨੂੰ ਅਜੇਹਾ ਔਖਾ ਕਰਨਗੇ, ਜੋ ਬਹੁਤ ਹੀ , , ਅਤੇ ਇਹ ਪੱਕ ਜਾ, ਜੋ ਤੁਹਾਡੇ ਵਿਚੋਂ ਇਕ ਜਾਂ ਦੋਵੇਂ ਆਪਣੇ ਲਹੂ ਨਾਲ ਇੰਜੀਲ ਦੀ ਸਾਖੀ | ਉੱਤੇ ਮੋਹਰ ਲਾਓਗੇ, ਪਰ ਅੰਤਕਾਲ ਤੋੜੀ ਤਕੜੇ ਰਹੋ, ਤਾਂ ਪਾਤਸ਼ਾਹ ਜੀ ਣ ਦਾ ਮੁਕਟ ਤੁਹਾਨੂੰ ਬਖਸ਼ੇਗਾ, ਉਹ ਜੇਹੜਾ ਉੱਥੇ ਮਰੇਗਾ ਭਾਵੇਂ ਉਸ ਦਾ ਮਰਨਾ ਵਡਾ ਔਖਾ ਹੋਵੇਗਾ , ਅਤੇ ਭਾਵੇਂ ਉਹ ਵਡਾ ਦੁਖ ਝੱਲੂ ਤਾਂ ਥੀ । ਆਪਣੇ ਸਾਥੀ ਦੇ ਨਾਲ ਨਾਲ਼ੇ ਉਹ ਦਾ ਚੰਗਾ ਹਾਲ ਰਹੇਗਾ, ਮੇਰਾ ਏ ਸ ਲਈ ਨਹੀਂ, ਕਿ ਉਹ ਬੈਕੁੰਠ ਨੂੰ ਛੇਤੀ ਅੱਪਗਾ, ਪਰ ਇਸ ਲਈ ਜੋ A wwwwwwwww