ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/266

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

264

________________

੩੩੪ ਓਹ ਬਾਹਲੇ ਕਬੂਟਾ ਥੋਂ ਬਚ ਜਾਵੇਗਾ, ਅਤੇ ਰਹਿੰਦੇ ਪੈਂਡੇ ਵਿੱਚ ਉਸ ਦੁਏ ਉੱਤੇ, ਜੋ ਕਸ਼ਟ ਆਣ ਪੈਣਗੇ , ਪਰ ਜੇ ਤੁਸੀ ਨਗਰ ਨੂੰ ਅਪੜ ਪਓ , ਅਤੇ ਉਥੇ ਵੱਖੋ, ਭਈ ਮੇਰਾ ਇਹ ਬਚਨ ਸੱਤ ਹੈ, ਤਾਂ ਆਪਣੇ ਖੜ ਨੂੰ ਬੀ ਚੇਤੇ ਰੱਖੋ ਅਤੇ ਪੁਰਖਾਰਬ ਕਰੋ, ਨਾਲੇ ਨੇਕੀ ਕਰਦਿਆਂ ਕਰਦਿਆਂ ਆਪ ਟੀਆਂ ਜਿੰਦਾਂ ਨੂੰ ਪਰਮੇਸਰ ਦੇ ਹੱਥ, ਜੋ ਆਪਣੇ ਬਚਨ ਦਾ ਪੂਰਾ ਹੈ , ਸੌਂਪ ਦਿਓ, ਫੇਰ ਮੈਂ ਸੁਪਨਾ ਡਿੱਠਾ, ਡਈ ਜਾਂ ਓਹ ਦੋਵੇਂ ਉਸ ਬਣ ਚੋਂ ਨਿੱਕਲ ਗਏ , ਤਾਂ ਸਾਹਮਣੇ ਉਨਾਂ ਨੂੰ ਥਮਾ ਨਾਲੇ ਇੱਕ ਨਗਰ ਹੱਲ ਆ, ਅਤੇ ਉਥੇ ਇੱਕ ਮੇਲਾ ਵੜੀ ਧੂਮ ਧਾਮ ਦਾ ਲੱਗਦਾ ਹੁੰਦਾ ਸੀ , ਅਤੇ ਉਸ ਮੇਲੇ ਦਾ ਨਾਓ ਬੀ ਮੇਲਾ ਹੈ ਸੀ , ਇਹ ਮੇਲਾ ਬਾਰਾਂ ਮਹੀਨੇ ਆ ਸਦਾ ਲੱਗਾ ਹੀ ਰਹਿੰਦਾ ਹੈ ਅਤੇ ਇਸ ਦਾ ਨਾਓ ਬੜਾ ਮੇਲਾ ਇਸ ਲਈ