ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/270

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

268

________________

ਉਹ ਨੂੰ ਆਖਿਆ, ਮੇਲੇ ਵਿੱਚੋਂ ਐਂਵੇਂ ਨਾ ਲੰਘ ਜਾਓ ਕੁੱਛ ਤਾਂ ਮੁੱਲ ਲਓ, ਸਗੋਂ ਉਹ ਨੂੰ ਆਪਣੇ ਕੋਲ ਸੱਦਕੇ ਆਖਿਆ ਖੋ ਤਾਂ ਲਈ ਮਹਾਰਾਜ, ਏਹ ਮੇਰਾ ਨਗਰ ਕੰਡਾ ਹੁੰਦਾ ਹੈ, ਇੱਥੇ ਸੰਸਾਰ ਦਾ ਬਾਰਾ ਬੰਨ ਕੱਠਾ ਹੋਆ ਹੈ, ਅਤੇ ਇਸ ਸਭ ਕੁਛ ਦਾ ਮਾਲਕ ਮੇਂ ਹੀ ਹਾਂ, ਅਰ ਜੇ ਤੁਸੀਂ ਨਿਰਾ ਇੱਕ ਵੇਰੀ ਈ ਐ ਨੂੰ ਮਥਾ ਟੇਕੋ, ਤਾਂ ਮੈਂ ਇਹ ਸਭ ਕੁਛ ਤੁਹਾਨੂੰ ਮੁਖਤ ਦੇ ਦਿੰਦਾ ਹਾਂ, ਪਰ ਪਾਤਸ਼ਾਹ ਨੇ । ' ' ਉਹ ਦੀ , ਖਚਰ ਟੈਂਦਮਾ ਵੇਖਕੇ ਉਹ ਨੂੰ ਘੁਰਕੀ ਦਿੱਤੀ , ਅਤੇ ਆਪਣੇ ਕੋਲੋਂ ਤੁਜਾ ਦਿੱਤਾ , ਅਤੇ ਓ ਸੁਖ ਸ਼ਾਂ ਨਾਲ ਮੇਲਿਓ ਲੰਘ ਗਮ ਏ (ਮੱਤੀ ਦਾ ਮੰਗਲਬਮਾਚਾਰ ੪ ਕਾਂਡ : ੧ ਪੌੜੀਆਂ । ਲੂਕਾ ਦਾ ਅੰਗ ਸਮਾਚਾਰ ਖੰਭਾਂਡ ਪ-ਪੌੜੀਆਂ ਜੋ ਇਨਾਂ ਗੱਲਾਂ ਚੋਂ ਮਲੂਮ ਹੁੰਦਾ ਹੈ, ਭਈ ਇਹ ਮੇਲਾ ਅੱਤ ਵਡਾ ॥ --