ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/273

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
271

________________

੧੭੧. ਦਿਹ (੧੧੬ ਜਬੂਰ / ੩੭ ਪੋਂ) ਅਤੇ ਉਤਾਹਾਂ ਅੱਖਾਂ ਚੁੱਕ ਕੇ ਸੈਨਤ ਕਮੀ ਰਿਆ ਕਰਨ, ਭਈ ਸਾਝਾ ਬੁਪਾਰ ਸੁਰਗ ਉੱਤੇ ਹੈ (ਪਤੀ ਫਿਲਾਪੀਆਂ ਨੂੰ ੩ ਕਾਂਡ ੨-੩੧ ਪੌੜੀ) ਤਦ ਮੇਲੇ ਵਾਲਿਆਂ ਵਿੱਚੋਂ ਇੱਕ ਗਭਰੂ ਮ. ਖੋਲ ਨਾਲ ਕਹਿਣ ਲਗਾ- ਭੱਥੇ ਜੁਵਾਨੇ ਤੁਸੀਂ ਕੀ ਖਰੀਦੋਂਗੇ ? ਉਨਾਂ ਉਸ ਉੱਤੇ ਗੰਭੀਰਤਾ ਨਾਲ ਨਿਗਾਹ ਕਰਕੇ ਉਤਰ ਦਿਤਾ, ਭਈ ਅਸੀ ਸੀ ਤਾਂ ਸੱਚੇਆਈ ਮੁਲ ਲੈਂਦੇ ਹਾਂ , ਇਹ ਸੁਣਕੇ ਸਭਨਾਂ ਨੇ ਉਨਾਂ ਉਤੇ ਨੱਕ ਵੱਟਿਆ , ਕਈ ਤਾਂ ਉਨਾਂ ਨਾਲ ਠੱਠੇ ਕਰਦੇ, ਕਈ ਮੇਹਣੇ ਮਾਰਦੇ , ਅਤੇ ਕਈ ਕਹਿੰਦੇ ਸਨ, ਭਈ ਉਨਾਂ ਨੂੰ ਮਾਰ ਸੁਟੇ ਵੱਢ ਸਦੇ , ਓੜਕ ਨੂੰ ਐਨੇ ਹੱਲੇ ਡੁੱਲੇ ਮੱਚ ਗਏ , ਜੋ ਮੇਲਾ ਉਲਟਾ ਹੋ ਗਿਆ, ਅਤੇ ਸਭ ਲੋਕ ਘਾਖਰ ਗਏ ਅਤੇ ਬੰਦੋਬਸਤ ਸਭ ਵਿਗੜ n ihuaniLikhs