ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
26
ਦੀ ਵਾਰਤਾ ਹੈ॥
ਉਪਦੇਸ਼
ਪਿਛਲੀ ਵਿਥਿਆ ਥੋਂ ਇਹ ਪ੍ਰਗਟ ਹੁੰਦਾ ਹੈ, ਭਈ ਜਦੋਂ ਕੋਈ ਪਾਪ ਦੇ ਮਾਰਗ ਛੱਡ ਕੇ ਪਰਮੇਸੁਰ ਦੀ ਸੇਵਾ ਦਾ ਰਾਹ ਲੈਂਦਾ ਹੈ, ਤਾਂ ਓਹ ਦਾ ਘਰ ਬਾਰ ਸਾਕ ਨਾਤੇ ਉਸ- ਨੂੰ ਅਟਕਾਉਂਦੇ ਅਤੇ ਭਾਂਞੀ ਮਾਰਦੇ ਹਨ- ਕਈ ਤਾਂ ਹਟਾਉਂਦੇ ਅਤੇ ਕਈ ਕਰਵਾਈ ਕਰਕੇ ਓਹਨੂੰ ਫੇਰ ਪਾਪ ਦੇ ਰਾਹ ਮੋੜਨਾ ਚਾਹੁੰਦੇ ਹਨ, ਪਰ ਸੱਚਾ ਮਸੀਹੀ ਕਦੋਂ ਉਨਾਂ ਦੀ ਮੰਨੇਗਾ - ਉਪਰੰਦ ਕੋਈ ਬੁਰਾ ਆਖੂ ਅਤੇ ਕੋਈ ਭਲਾ, ਅਤੇ ਕਈ ਓਹ ਦੇ ਸਾਥੀ ਹੋ ਜਾਣਗੇ, ਅਤੇ ਕਈ ਹਟ ਬੀ ਜਾਣਗੇ, ਜੋ ਭਾਵੇਂ ਓਹ ਧਰਮ ਦੇ ਮਾਰਗ ਉਤੇ ਨਿਕਲਦੇ ਹਨ, ਪਰ ਤਾਂ ਵੀ ਅਣਜਾਣਪੁਣੇ ਦੇ ਕਾਰਨ ਅਤੇ ਆਪਣਿਆਂ ਪਾਪਾਂ ਦੇ ਚੇਤੇ-