ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
278
________________
੩੭੮ ਦਿੱਤਾ, ਅਤੇ ਉਸ ਭਰੇ ਹਾਲ ਵਿੱਚ ਅਨੰਦ ਹੀ ਰਹੇ , ਤਦ ਉਨਾਂ ਦੀ ਪ੍ਰੀਖ, ਅਤੇ ਉਨਾਂ ਨੂੰ ਹੁਕਮ ਸੁਨਾਉਣ ਦੇ ਲਈ ਉਨਾਂ ਦੀ ਤਰੀਕ ਪੀ ਗਈ , ਫੇਰ ਮਿਥੇ ਹੋਏ ਦਿਨ ਉੱਤੇ ਹਾਕਮ ਦੇ ਸਾਹਮਣੇ ਉਨਾਂ ਦਾ ਦਾ ਲਾਨੇ ਆ, ਇਸ ਹਾਕਿਮ ਦਾ ਨਾਓ ਭਲਿਆਈ ਦਾ ਟੰਗੇ ਸੀ , ਉਨਾਂ ਦੀ, ਦੋਸ ਪਤੀ ਇਹ ਸੀ, ਜੋ ਇਹ ਦੋ ਜਣੇ ਮੇਲੇ ਦੇ ਬੁਪਾਰੀਆਂ ਦੇ ਵੈਰੀ ਅੱਰ ਖਰਾਬ ਕਰਨ ਵਾਲੇ ਹਨ, ਅਤੇ ਇਨ੍ਹਾਂ ਨੇ ਨਗਰ ਦੇ ਵਿੱਚ ਹੱਲੇ ਗੁੱਲੇ ਕੀਤੇ , ਅਤੇ ਲੋਕਾਂ ਵਿੱਚ ਬਖੇੜਾ ਪਾ ਦਿੱਤਾ, ਨਾਲੇ ਪਾਤਸ਼ਾਹਦੇ। ਕਾਨੂੰਨ ਤੋੜਕੇ ਕਈ ਲੋਕਾਂ ਨੂੰ ਆਪਣੇ ਬੁਰੇ ਮਤ ਵੱਲ ਪ੍ਰੇਰ ਲਿਆ, ਤਾਂ ਧਰਮਦਾਸ ਨੇ ਉਤਰ ਦਿੱਤਾ, ਭਈ ਮੈਂ' ਤਾਂ ਨੇ ਉੱਥੇ ਮਨੁੱਖਦਾ < ਵੈਰੀ ਹੈ, ਜੇਹੜਾ ਭੀ ਭਗਵਾਨ ਪਰਮੇਸਰ ਦਾ ਜੋ ਸਰੂ ਥੋਂ ਉਚਾ ਹੈ,