ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/282

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

280

________________

• ਅਦਾਲਤ ਵਿੱਚ ਇਨਾਂ ਉੱਤੇ ਉਗਾਹੀ ਦੇਵੇ, ਸੋ ਤਿੰਨ ਜਣੇ ਹਾਕਿਮ ਦੇ ਸਾਹਮਣੇ ਆਕੇ ਉਗਾਹੀ ਦੇਣ ਨੂੰ ਖੜੇ ਹੋਏ , ਇੱਕ ਦਾ ਨਾਓ ਈ। ਰਾਖਾ ਮੱਲ ਦੂਜੇ ਦਾ ਭਰਮਦਾਸ , ਤੀਜੇ ਦਾ ਚੁਗਲ ਚੰਦ ਸੀ, ਹਾਕਮ ਨੇ ਉਨ੍ਹਾਂ ਨੂੰ ਪੁੱਛਿਆ, ਕਿਉਂ ਭਾਈ ਇਨਾਂ ਬੰਧੂਆਂ ਨੂੰ ਜਾਣਦੇ ਹੋ? ਤੁਸੀਂ ਆਪਣੇ ਪਾਤਸ਼ਾਹ ਲਈ ਇਨ੍ਹਾਂ ਉੱਤੇ ਕੀ ਆਖਦੇ ਹੋ, ਤਾਂ ਈਰਖਾ ਮੱਲ | ਸਲਾਮ ਕਰਕੇ ਆਖਣ ਲੱਗਾ, ਮਹਾਰਾਜ ਮੈਂ ਇਸ ਨੂੰ ਰੋਕਣਾ ਜੀ ਣਦਾ ਹਾਂ, ਮੈਂ ਨੂੰ ਆਪਣੇ ਪੁੱਤ ਦੀ ਸੌਂਹ ਮੇਂ ਸੱਚ ਆਖਾਂਗਾ, ਹਾਕਮ ਨੇ ਕਿਹਾ ਖਲੋ ਜਾਹ, ਅਤੇ ਹੁਕਮ ਦਿੱਤਾ ਭਈ ਉਸ ਬੈਂ ਸੌਂਹ ਲਵੇ, ਤਾਂ | ਚਪਰਾਸੀ ਨੇ ਉਸ ਨੂੰ ਸੌਂਹ ਮੁਆਲੀ, ਤਾਂ ਉਸ ਨੇ ਆਖਿਆ ਮਹਾ "ਜੇ ਭਾਵੇਂ ਇਹ ਦਾ ਨਾਓ ਧਰਮਦਾਸ ਹੈ , ਪਰ ਅਸਲ ਦਾ ਇਹ - SoS