ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/289

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

287

________________

ਪਰਮੇਸਰ ਦੀ ਇੱਛਿਆ ਅਕਾਸ਼ਬਾਣੀ ਨਾਲ ਹਿੱਸੇ ਉੱਤੇ ਪਰਗਟ ਨਾ ਹੋਣੇ , ਓਨਾਂ ਚਿਰ ਅਜਿਹੀ ਪਤੀ ਨਿਹਚਾ ਉਪਜਦੀ ਨਹੀ , ਇਸ ਲਈ ਪਰਮੇਸਰ ਦੀ ਸੇਵਾ ਵਿੱਚ ਜੋ ਕੁੱਛ ਅਕਾਸ਼ਬਾਣੀ ਦੇ ਵਿਰੁਧ ਹੁੰਦਾ ਹੈ , ਜੋ ਮਨੁੱਖ ਦੇ ਵੱਲੋਂ ਹੀ ਹੈ, ਅਤੇ ਮੂਤੇ ਨੂੰ ਪ੍ਰਾਪਤ ਹੋ ਣ ਲਈ ਇਹ ਕਿਸੇ ਕੰਮ ਦਾ ਨਹੀਂ ਹੈ । ਅਤੇ ਜੋ ਕੁੱਛ ਲਾਲਾਚੁਗਲਚੰਦ ਨੇ ਆਖਿਆ ਸੀ ਤੇ ਉਸ ਥਾਂ ਨਹੀਂ ਮੁੱਕਰਦਾ, ਸਗੋਂ ਮੇਂ ਫੇਰ ਹਿੰਦਾ ਹਾਂ, ਜੋ ਇਸ ਦੇਸ਼ ਦਾ ਪਾਤਸ਼ਾਹ ਅਤੇ ਉਹ ਦੇ ਸਾਰੇ ਮਿਲੀ ੩- ਜੋ ਜੋ ਕੋਈ ਹਨ, ਨਿਰੇ ਨਰਕ ਦੇ ਜੋਗ ਹਨ, ਬੱਸ ਮੈਂ ਕਹਿ ਚੁੱਕਾ ਹਾਂ, ਅੱਗੇ ਜੋ ਪਰਮੇਸਰ ਦੀ ਅਰਜ਼ੀ ਹੈ, ਸੋ ਹੋਵੇ, ਤਾਂ ਹਾਕਿਮ ਨੇ ਪੰਚਾਇਤ ਨੂੰ ਆਖਿਆ. ਚੌਧਰੀਓ- ਤੁਸੀ ਇਸ ਮਨੁੱਖ ਨੂੰ ਵੇਖਦੇ | nietidlanish daraw .canishdilar