ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/290

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
288

________________

ਰੋ, ਜਿਹਦੇ ਪਿੱਛੇ ਸਾਡੇ ਨਗਰ ਦੇ ਵਿੱਚ ਵਰਾ ਰੌਲਾ ਹੋਆ ਹੈ ਤੇ ਅਤੇ ਤੁਸੀਂ ਸੁਣਿਆ ਬੀ ਹੈ , ਜੋ ਇਨਾਂ ਭਲੇਮਾਣਸਾਂ ਨੇ ਉਹਦੇ ਉੱਤੇ ਕੀ ਉਗ ਹੀ ਵਿੱਤੀ , ਅਤੇ ਇਹ ਵੀ ਸੁਣਿਆ ਹੈ , ਜੋ ਉਸ ਨੇ ਕੀ ਕੀ ਉੱਤਰ ਦੇ ਤਾ, ਅਤੇ ਕਿਸ ਤਰਾਂ ਮੰਨ ਬੀ ਲਿਆ, ਹੁਣ ਤੁਸੀ ਕੀ ਆਖਦੇ ਹੋ ? ਤੁਹਾੜੇ ਹੀ ਵੱਸ ਵਿੱਚ ਹੈ , ਜੋ ਉਹਨੂੰ ਫਾਹੇ ਦੇਓ , ਜਾਂ ਉਹਨੂੰ ਛੱਡ ਦਿੱਓ, ਪਰ ਪਹਿਲਾਂ ਚਾਹੀਦਾ ਹੈ, ਜੋ ਮੈਂ ਤੁਹਾਨੂੰ ਆਪਣੇ ਦੇਸ਼ ਦੇ ਕਾਨੂੰਨ ਦੱਸਾਂ ਚੇਤੇ ਰੱਖੋ ਜੋ ਸਾਰੇ ਪਾਤਸ਼ਾਹ ਦੇ ਬੰਦੇ ਫਿਰਾਉ ਨ ਮ ਹਾਤਮਾਂ ਦੇ ਦਿਨਾਂ ਵਿੱਚ ਇਹ ਕਾਨੂੰਨ ਹਿਰਾਆ ਗਿਆ ਸੀ ॥ ਉਨਾਂ ਲੋਕਾਂ ਦੇ ਸਭ ਨੀਂਗਰ ਜੇਹੜੇ ਸਾਡੇ, ਧਰਮ ਦੇ ਵੈਰੀ ਹਨ, ਹਰ ', 'ਅਆ ਵਿੱਚ ਡੋਬੇ ਜਾਣ, ਤਾਂ ਕਿਤੇ ਅਜਿਹਾ ਨਾ ਹੋਵੇ , ਜੋ ਓਹ ਵੱਧਣ, ਅਤੇ