ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/291

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

289

________________

ਰਾਜ ਖੋਹ ਲੈਂਣ , ਸਾਡੇ ਪਾਤਸ਼ਾਹ ਦੇ ਇੱਕ ਹੋਰ ਬੰਦੇ ਨਬੂਕਦਨਜ਼ਰ ਆ ਹਾਤਮਾਂ ਦੇ ਦਿਨਾਂ ਵਿੱਚ ਇਹ ਕਾਨੂੰਨ ਹਿਰਾਘਾ ਗਿਆ ਸੀ ਭਈ ਜੋ , ਕੋਈ ਉਸ ਦੀ ਸੋਨੇ ਦੀ ਮੂਰਤ ਦੇ ਅੱਗੇ ਝੰਝੋਤਾਂ ਨਾ ਕਰੇ ਅਰ ਉਹ ਨੂੰ ਅਮ ਬਾ ਨਾ ਟੇਕੇ , ਤਾਂ ਓਹ ਬਲਦੀ ਰੁੱਤੀ ਵਿਚ ਸੁੱਟਿਆ ਜਾਊ , ਨਾਲੇ ਦਾ ਰਾ ਪਾਤਸ਼ਾਹ ਦੇ ਸਮੇਂ ਵਿਖੇ ਬੀ ਏਹ ਮਰਜਾਦਾ ਗਹਿਰਾਈ ਗਈ ਸੀ ਭਾਈ ਜੇਹੜਾ ਕੋਈ ਤੀਹਾਂ ਦਿਨਾਂ ਤੀਰੁਰ ਪਾਤਸ਼ਾਹ ਤੇ ਬਾਝ ਕਿਥੇ ਦੋ ਵਤੇ ਅੱਗੇ ਬੇਨਤੀ ਕਰੇ ਤਾਂ ਓਹ ਸ਼ੀਹਾਂ ਦੇ ਘਰੇ ਵਿੱਚ ਸੁੱਟਿਆ ਜਾਊ ਤੇ ਇਸ ਸ ਆਕੀ ਨੇ ਇਨ੍ਹਾਂ ਸਾਰੀਆਂ ਕਾਨੂੰਨਾਂ ਨੂੰ ਉਲੰਘਣ ਕੀਤਾ ਹੈ ਨੇਰਾਂ ਮਨਸ਼ਾ ਨਾਲ ਨਹੀਂ ਸਗੋਂ ਗੱਲਾਂ ਅਤੇ ਕਰਨੀਆਂ ਨਾਲ ਬੀ. ਅਤੇ ਇਹ ਤਾਂ ਬਹੁਤ ਹੀ ਵੱਡਾ ਪਾਪ ਹੈ , ਜਿਹੜਾ ਕਾਨੂੰਨ ਵਿਰਾਊਨ ਨੇ ਗਹਿਰਾ * DietinBantah Dimitations L abdialihan