ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/299

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

297

________________

ਜੋ ਰ ਲ ਕੇ ਉਨਾਂ ਨੂੰ ਮਾਰ ਸੁੱਟਣ ਦੇ ਜੋਗ ਗਹਿਰਾਉਂਦੇ ਹਨ, ਅਤੇ ਕਦੀ ਕਦੀ ਮਾਰ ਥੀ ਘੱਤਦੇ ਹਨ , ਪਰ ਇਹੋ ਜੇਹੀ ਮੌਤ ਥਾਂ ਧਰਮੀਆਂ ਨੂੰ ਲਾ ਭ ਹੁੰਦਾ ਹੈ , ਕਿਉਂ ਜੋ ਬਾਕੀ ਦੇ ਕਸ਼ਟ ਅਤੇ ਬਿਪਤਾ ਥੋਂ ਬਚ ਜਾਂਦੇ ਹਨ, ਅਤੇ ਪਰਮੇਸਰ ਦੇ ਦੂਤ ਉਨਾਂ ਦੇ ਆਤਮਿਆਂ ਨੂੰ ਪਰਮ ਅਨੰਦ ਵਿੱਚ ਅਮ ਪੜਾਉਂਦੇ ਹਨ, ਅਤੇ ਇਹ ਲਿਖਿਆ ਹੈ, ਕਿ ਧੰਨ ਓਹ ਹਨ ਜਹੜੇ ਪ੍ਰਭੂ ਤੱਚ ਹੋਕੇ ਮਰਦੇ ਹਨ, ਕਿੰਉਂ ਜੋ ਓਹ ਆਪਣੀ ਮਹਿਨਤ ਤੋਂ ਇਸ ਮਿ ਪਾਉਂਦੇ ਹਨ, ਅਤੇ ਉਨਾਂ ਦੇ ਕਰਮ ਉਨਾਂ ਦੇ ਪਿੱਛੇ ਪਿੱਛੇ ਚਲਦੇ | Pe . Dicit sodb Banish Diction.incle