ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/301

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
299

________________

'ਜY? ਆਖਿਆ, ਭਾਈ ਜੀ ਮੈਂ ਬੀ ਤੁਹਾਡੇ ਨਾਲ ਚੱਲਾਂਗਾ , ਇਕ ਜਣਾ ਤਾਂ ਸਾਰ ਆਈ ਉੱਤੇ, ਸਾਖੀ ਗੁਰਨ ਲਈ ਜਾਨੋਂ ਮਾਰਿਆ ਗਿਆ, ਅਤੇ ਇਹ ਦੂਜਾ ਮਸੀਹੀ ਦਾ ਸਾਥੀ ਨੇ ਉਸ ਦੀ ਸੁਆਹ ਵਿੱਚੋਂ ਉਠਿਆ ਹੈ , ਆਮ . ਅਨੰਦ ਨੇ ਮਸੀਹੀ ਨੂੰ ਇਹ ਬੀ ਦੱਸਿਆ ਸੀ , ਭਈ ਨਗਰ ਦੇ ਅਰ ਉਸ ਮੇਲੇ ਦੇ ਹੋਰ ਕਈ ਲੋਕ ਹਨ, ਜੇਹੜੇ ਵੱਲ ਲਗਦੇ, ਸਾਡੇ ਮਗਰ ਆਉਣ ਗੇ , ਜੋ ਮੈਂ ਡਿੱਠਾ ਜੋ ਬੋਹਤੇ ਚਿਰ ਪਿੱਛੋਂ ਜਾਣੇ ਜਾਂਦੇ ਓਹ ਇੱਕ ਮੁੱਲ * ਨੂੰ ਜਾ ਮਿਲੇਜਿਹਦਾ ਨਾਓ ਦੋਮਤਲਬਰਾਏ ਸੀ, ਅਤੇ ਉਹਨੂੰ ਪੁ ਛਿਓਨੇ , ਕਿ ਮਹਾਰਾਜ ਆਪ ਕਿਥੋਂ ਦੇ ਹੋ, ਅਤੇ ਕਿੱਧਰ ਨੂੰ ਜਾਂਦੇ ਹੋ, ਉਹ ਨੇ ਉਤਰ ਦਿੱਤਾ , ਭਈ ਮੈਂ ਤਾਂ ਠੀ ਬੋਲੀ ਨਗਰ ਦਾ । ਅਤੇ ਸੂਰਰੀ ਨਗਰ ਨੂੰ ਜਾ ਰਿਹਾ ਹਾਂ, ਪਰ ਉਹ ਨੇ ਆਪਣਾ ਨਾਓ। Digitized b Dania Digital Libran www.naniahdinilihan