ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/304

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

302

________________

ਹੋਆ ਹੈ , ਅਤੇ ਮੇਰੀ ਵਹੁਟੀ ਵਤੀ ਪਤਿੱਤਾ ਹੈ, ਅਤੇ ਇੱਕ ਪਤਿੱਤਾ ਇਸ ਦੀ ਧੀ ਹੈ , ਉਹ ਸਰਦਾਰਨੀ ਬਹਾਨਾਕੌਰ ਦੀ ਧੀ ਹੈ , ਇਸ ਲ ਈ ਓਹ ਵਡੀ ਉਗੇ ਕੁਲਵਾਲੀ ਹੈ , ਅਤੇ ਉਸ ਨੇ ਇੱਥੋਂ ਤੋੜੀ ਚੰਗੀ ਸਿੱਖ ਪਾਈ ਹੈ, ਜੋ ਰਾਜਾ ਤੋਂ ਲੈਕੇ ਪਰਜਾ ਤਾਈ, ਓਹ ਸਭਨਾਂ ਨਾਲ ਢੰਗ । ਰ ਵਰਦੀ ਹੈ , ਇਹ ਸੱਚ ਹੈ , ਭਈ ਸਾਡੇ ਅਤੇ ਉਨਾਂ ਲੋਕਾਂ ਵਿੱਚ ਜੋ ਆ ਪਣੇ ਧਰਮ ਉੱਤੇ ਠੀਕ ਠੀਕ ਚੱਲਦੇ ਹਨ , ਕੁੱਛ ਭੇਦ ਹੈ, ਕਿੰਉਂ ਜੋ ਅਸੀ ਜੋ ਹਾਂ, ਇਹ ਵਿਚਾਰ ਕਰਦੇ ਹਾਂ , ਰੂਈ ਜਦ ਕਦੇ ਧਰਮ ਦੇ ਕਾਰਨ ਕੁਝ ਦੁੱਖ ਜਾਂ ਬਿਪਤਾ ਆਉਂਦੀ ਹੈ , ਤਾਂ ਚਾਹੀਦਾ ਹੈ, ਜੋ ਆਪਣੀ ਜਿੰਦ ਲੈ ਕੇ ਲਾਂਭੇ ਹੋ ਬੈਠੇਖੇ, ਪਰ ਜਾਂ ਧਰਮ ਦੇ ਕਾਰਨ ਨਿਰਾ ਸੁੱਖ ਹੀ ਸੁੱਖ ਹੈ , ਅਤੇ ਹੋਰ ਲੋਕ ਵੀ ਉਹ ਦੇ ਮਗਰ ਲੱਗੇ ਰਹਿੰਦੇ ਹਨ, ਤਾਂ ਅਸੀਂ