ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/305

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
303

________________

ਬੀ ਵਡੇ ਜਤਨ ਕਰਕੇ ਉਸ ਨਾਲ ਰੱਲਦੇ ਹਾਂ, ਜਿਹਾ ਕੁ ਸਿਆਣਿਆਂ ਦੀ । ਕਹਾਉਤ ਹੋ ॥ 4 ਜੱਥੇ ਦੇਖਾਂ ਤਵਾ ਪਰਾਤ । ਉਥੇ ਗਾਵਾਂ ਦਿਨ ਤੇ ਰਾਤ ਤਾਂ ਮਸੀਹੀ ਭਾਂਡੇ ਹੋਕੇ ਆਸਅਨੰਦ ਨੂੰ ਆਖਣ ਲੱਗਾ- ਭਾਇਆ ਮੇਂ ਨੂੰ ਅੱਓ ਜਾਪਦਾ ਹੈ , ਜੋ ਇਹ ਮਨੁੱਖ ਦੇ ਮਤਲਬੀ ਨਾਮੇਂ ਅੰਡੀ ਬੋਲੀ ਨ ਰ ਦਾ ਹੈ , ਅਤੇ ਜੇ ਇਹ ਉਹੋ ਹੈ, ਤਾਂ ਸਾਨੂੰ ਇੱਕ ਵੱਡਾ ਪੱਕਾ ਯੁੱਚਾ ਤੱਕ ਰਿਆ ਹੈ, ਅਜੇਹਾ ਤਾਂ ਇਸ ਸਾਰੇ ਦੇਸ ਵਿੱਚ ਇੱਕ ਬੀ ਨਹੀਂ ਹੋਣਾ , ਤਾਂ ਆਸਅਨੰਦ ਨੇ ਕਿਹਾ ਭਈ ਇਸ ਨੂੰ ਪੁਛੇ ਤਾਂ ਬਈ ਇਹ ਆਪ ਠੇ ਨਾਓ ਦੱਸਣ ਤੋਂ ਕਿਉਂ ਸੰਗਦਾ ਹੈ , ਤਾਂ ਅਸੀਹੀ ਉਹਦੇ ਕੋਲ ਜਾਕੇ ਆਖਣ ਲੱਗਾ, ਜੁਆਨ ਤੁਸੀ ਗੱਲ ਐਓ ਕਰਦੇ ਹੋ - ਜਾਣੀਦਾ ਸਾਰੇ