ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/309

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

307

________________

ਮਸੀਹੀ ਅਤੇ ਆਸਅਨੰਦ ਉਹ ਨੂੰ ਛੱਡ ਕੇ ਅੱਗੇ ਤੁਰ ਪਏ, ਪਰ ਥੋਹ ਤੇ ਚੇਰ ਪਿੱਛੋਂ ਪਿਛਾਂਹ ਮੂੰਹ ਭੁਆਕੇ , ਕੀ ਡਿੱਠਾ, ਭਈ ਤਿੰਨੇ ਜਣੇ , ਦੋ ਮਤਲਬੀ ਦੇ ਮਗਰ ਚਲੇ ਆਏ ਸਨ, ਅਤੇ ਜਿਵੇਂ ਉਹ ਦੇ ਕੋਲ ਆ ਪਤੇ ਉਹ ਨੇ ਤਿੰਨਾਂ ਨੂੰ ਪੱਗੇ ਪੈਣਾ ਕੀਤਾ ਅਤੇ ਉਨਾਂ ਨੇ ਉਹ ਨੂੰ ਕੀਤਾ, ਉਨ੍ਹਾਂ ਵਿੱਚੋਂ ਇੱਕ ਦਾ ਨਾਓ ਸੰਸਾਰੀ ਮੱਲ , ਦੂਜੇ ਦਾ ਮਾੜਾ ਮਿੰਨੂ, ਅਮ ਰ ਤੀਜੇ ਦਾ ਨਾਓ ਸੂਖ ਸੀ . ਦੇ ਮਤਲਬੀ ਨੂੰ ਵੇਖਦਿਆਂ ਸਾਰ ਹੀ ਉਨ੍ਹਾਂ ਨੂੰ ਆਤਾ , ਕਿਉਂ ਜੋ ਓਹ ਤਿਸ ਦੇ ਚੰਗੋਟੀਮੇਂ ਯਾਰ ਸਨ, ਅਤੇ ਉਨ੍ਹਾਂ ਨੇ ਬੋਤੀ ਨਗਰ ਦੀ ਧਰਮਸ਼ਾਲਾ ਵਿੱਚ ਭਾਈ ਲੋਭ ਸਿੰਘ ਇਕੱਠਿਆਂ ਸਿੱਖਆ ਪਾਈ ਸੀ , ਅਤੇ ਭਾਈ ਭੋਰੂ ਸਿੰਘ ਨੇ ਉਨਾਂ ਨੂੰ ਇਹ ਮੱਤ ਹੈ। ਡੀ ਸੀ - ਭਈ ਲਾਹਾ ਕੱਢਕੇ , ਧੱਡਾ ਕਰਕੇ, ਫੁਖਵਲ ਕਰਕੇ, ਯਾ ਅੱਡੀਆਂ Digitized by Paniah Digital Library www.naniahdialihan