ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/310

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
308

________________

ਗੱਲਾਂ ਕਰਕੇ - ਝੂਠਬੋਲਕੇ , ਪਖੰਡ ਕਰਕੇ, ਯਾ ਧਰਮ ਦੀ ਚਰਚਾ ਕਰਕੇ ਜਿਸ ਕੇਸ ਤਰਾਂ ਆਆ ਜੋੜੋ, ਅਤੇ ਇਹ ਚਾਰੇ ਭੁਲੇ ਮਾਣਸ ਅਜੇਹੇ ਪੱਕੇ ਚੇਲੇ ਬਣੇ ਹੋਏ ਸਨ , ਜੋ ਓਹ ਆਪ ਇਨਾਂ ਗਲਾ ਦੇ ਪੂਰੇ ਉਸਤਾਦ ਬਣ ਗਏ ਸਨ, ਜਾਂ ਉਨ੍ਹਾਂ ਨੇ ਇੱਕ ਦੂਏ ਨੂੰ ਪੈਗੇ ਪੈਣਾ ਕੀਤਾ, ਤਾਂ ਆਆ ਮਿਰੂ ਦੇ ਮਤਲਬੀ ਨਾਲ ਬੋਲਣ ਲੱਗਾ , ਈ ਓਹ ਦੋ ਜਣੇ ਜੇਹੜੇ ਅੰਮ ਗੇ ਜਾਂਦੇ ਹਨ , ਕੌਣ ਹਨ ? ਓਨ ਉਤੱਰ ਦਿੱਤਾ ਭਈ ਇਹ ਕਿਸੇ ਦੁਰੇਡੇ . ਦੇਬੂ ਦੇ ਰਾਹੀ ਹਨ, ਅਤੇ ਆਪਣੇ ਹੀ ਮੌਤ ਦੇ ਅਨੁਸਾਰ ਜਾੜਾ ਕਰਦੇ ਹਨ ਮਾਘ ਨੂ ਬੋਲਿਆ, ਹਾਏ ਹਾਏ ਓਹ ਸਾਨੂੰ ਕਿੰਉਂ ਨਹੀਂ ਉਡੀਕਦੇ , ਜੋ ਜੀ ਬੀ ਉਨਾਂ ਦੇ ਨਾਲ ਨਾਲ ਚੱਲੇ , ਕਿਉਂ ਜੋ ਅਸੀ ਸਤੇ ਜਾਤਾਂ - ਟ ਚ ਹਾਂ , ਦੋ ਮਤਲਬੀ ਨੇ ਆਖਿਆ, ਨਿਸੰਗ ਮਹਾਰਾਜ਼ ਅਸੀ