ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/315

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

313

________________

ਖ਼ਰੀਆਂ ਗੱਲਾਂ ਨੂੰ ਛੱਡਕੇ ਮੈਂ ਤੁਹਾਡੇ ਅੱਗੇ ਇੱਕ ਪ੍ਰਸ਼ਨ ਕਰਾਂ, ਮੈਂ ਇਹ ਗੱਲ ਪੁੱਛਦਾ ਹਾਂ, ਮਿਥ ਲਓ ਜੋ ਇੱਕ ਜਣਾ ਕੋਈ ਪਤ ਦਾ ਬੀ ਜਹ ਦਾ ਅੰਨ ਪਾਣੀ ਸੀ ਮਸੀ' ਚੱਲਦਾ ਹੋਵੇ , ਜੇ ਓਹ ਇਸ ਪ੍ਰਯੋ ॥ ਜਲ ਥੋਂ ਭਈ ਮੇਰੀ ਮਹਿਮਾ ਲੋਕਾਂ ਵਿੱਚ ਬਹੁਤ ਹੋਵੇ, ਨਾਲੇ ਮੇਰੇ ਚੇਲੇ ਬਹੁਤ ਬਣ ਜਾਣ , ਪੂਜਾ ਪਾਠ ਕਰਨ ਵਿਚ ਲੀਨ ਰਹੇ , ਅਤੇ ਗੁਰੂ ਗੰਬ ਸਾਹਿਬ ਦਾ ਭੋਗ ਪਾਘਾ ਕਰੇ , ਤਾਂ ਭਲਾ. ਓਹ ਕੁੱਝ ਔਗੁਣ ਕਰਵਾ ਹੈ ਜਾਂ ਗੁਣ , ਅਥਵਾ ਜੇ ਕੋਈ ਬੁਪਾਰੀ ਪਖੰਡ ਕਰਕੇ ਬਹੁਤ ਹੀ ਆ ਕੱਠੀ ਕਰੇ, ਤਾਂ ਕੀ ਓਹ ਮਾੜਾ ਕੰਮ ਕਰਦਾ ਹੈ ਯਾ ਚੰਗਾ, ਮਾਮਾ ਮਿੰਟੂ ਨੇ ਆਖਿਆ ਚੰਗਾ ਮੈਂ ਤੁਹਾਡਾ ਪ੍ਰਸ਼ਨ ਸਮਝ ਗਿਆ ਹਾਂ, ਅਤੇ ਇਹਦਾ ਉਤੱਰ ਦਿੰਦਾ ਹਾਂ , ਭਈ ਜੇ ਤੁਸੀ ਮੈਂ ਥੋਂ ਪਵੇ ਤਾਂ ਓਹ ਗੰਥੀ ਕੋਈ ਨਾ