ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/317

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

315

________________

ਨਾਲ ਹੋਵੇ , ਭਗਤ ਬਣਨਾ ਕੋਈ ਮਾੜੀ ਗੱਲ ਹੈ ਜਾਂ ਕਿਸੇ ਧਨਵਾਲੇ ਦੀ ਧੀ ਦਾ ਡੋਲਾ ਲਿਆਉਣਾ ਕੋਈ ਔਗੁਣ ਹੈ , ਜਾਂ ਹੱਟੀ ਦੇ ਚੰਗੇ ਗਾਹਕ ਬਣਾਉਣ ਕੋਈ ਪਾਪ ਹੈ , ਦੋਮਤਲਬੀ ਦੇ ਪ੍ਰਸ਼ਨ ਦਾ ਇਹ ਉਤਰ ਸੁਣਕੇ ਸਭ ਵਰੇ ਅਨੰਦ ਹੋਏ, ਅਤੇ ਮਾਮਾਰੂ ਨੂੰ ਬਹੁੜ ਵਧਾਇਆਂ ਆਖੀਆਂ ਅਤੇ ਉਹ ਨੂੰ ਕਿਹਾ ਭਾਇਆ ਤੁਸੀ ਤਾਂ ਸਾਨੂੰ ਬੜੀ ਚੰਗੀ ਅਤੇ ਵੱਡਿਆਂ ਵਾਲੀ ਗੱਲ ਸੁਣਾ ਦਿੱਤੀ, ਅਰ ਇਹ ਹੈ ਬੀ ਠੀਕ ਅਰ ਕੋਈ ਇਸ ਨੂੰ ਖੇ ਰਨ ਨਹੀਂ ਕਰ ਸੱਕਦਾ, ਫੇਰ ਆਪੋ ਵਿਚ ਮਤਾ ਪਕਾ ਕੇ ਇਹ ਦਲੀਲ ਕੀਤੀ ਤੀ ਭਈ ਮਸੀਹੀ ਅਤੇ ' ਆਸਅਨੰਦ ਨੂੰ ਘੇਰਕੇ ਉਨ੍ਹਾਂ ਕੋਲੋਂ ਇਹ ਗੱਲ ਫਿਐ , ਤਾਂ ਉਨਾਂ ਨੇ ਤਿੰਨਾਂ ਦੋਹਾਂ ਨੂੰ ਹਾਕਾਂ ਮਾਰਕੇ ਰੋਕ ਲਿਆ, ਅਤੇ . ਉਨਾਂ ਵੱਲ ਜਾਂਦੇ ਹੋਏ ਇਨਾਂ ਨੇ ਆਪੋ ਵਿੱਚ ਇਹ ਠਹਿਰਾਇਆ, "