ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/319

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

317

________________

ਹੋਊ , ਜੇ ਕੋਈ ਨਿੰਰਾ ਲੋਭ ਕਰਕੇ ਅਤੇ ਦੁਨੀਆਂ ਦੇ ਭੋਗ ਬਿਲਾਸ਼ਾਂ ਵਾਸਤੇ ਆਪਣੇ ਆਪ ਨੂੰ ਧਰਮੀ ਬਣਾਵੇ , ਅਤੇ ਮਸੀਹ ਦਾ ਨਾਉਂ ਐਵੇਂ ਝੂਠ ਮੂਠ ਜਪ , ਇਹ ਤਾਂ ਮੇਰਾ ਮੁਗਤੇ ਪੂਜਕਾਂ ਅਤੇ ਕਪਟੀਆਂ , ਅਤੇ ਸ਼ੈਤਾਨਾਂ ਅਤੇ ਜਾਦੂਗਰਾਂ ਦਾ ਕੰਮ ਹੈ : (੧) ਬੁੱਤਪੂਜਕ ਅਰਥਾਤ ਖ਼ੁਰਾਡਿਪੂਜਕਾਂ ਦੇ ਹਾਲ ਪੁੱਰ ਧਿਆਨ ਕਰੋ, ਤਾਂ ਵੇਖੋ ਪੂਰਾ ਅਤੇ ਸਿਮ ਨੂੰ , ਜਾਂ ਉਨਾਂ ਨੇ ਯਾਕੂਬ ਪਤੰਬਰ ਦੀ ਧੀ ਔਰ ਉਹ ਦੇ ਮਾਲ ਮਤੇ ਦਾ ਲੋਭ ਕੀਤਾ ਅਤੇ ਵੇਖਿਆ ਭਈ ਜੇ ਅਸੀ ਸੁੰਨਤੀ ਨਾ ਹੋ ਜਾਇਘੇ ਤਾਂ ਇਹ ਹੱਬ ਨਹੀ ਆਉਣਗੇ , ਤਾਂ ਉਨਾਂ ਨੇ ਆਪਣੇ ਸ਼ਹਿਰ ਦੇ ਲੋਕਾਂ ਨੂੰ ਆਖਿਆ, ਵੇਖੋ । ਈ ਲੋਕੋ ਯਾਕੂਬ ਜੋ ਹੈ ਅਰ ਉਸ ਦੇ ਪੁੱਤ ਸਾਡੇ ਨਾਲ ਬਹੁਤ ਮਿਲਨਸਾਰ ਹਨ, ਅਰ ਉਨਾਂ ਦਾ ਮਾਲ ਬਹੁਤ ਹੈ, ਅਤੇ ਉਨਾਂ ਦੀਆਂ ਧੀਆਂ ਬਹੁਤ