ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/320

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

318

________________

੩੭੮ ਸੁੰਦਰ ਹਨ, ਜੋ ਜੇ ਕਦੀ ਓਹ ਸਾਡੇ ਦੇਸ ਚ ਟਿਕੇ ਰਹਿਣਗੇ ਤਾਂ ਵਰੀ। ਗੀ ਗੱਲ ਹੋਵੇਗੀ , ਅਰ ਅਸੀਂ ਉਨ੍ਹਾਂ ਦੀਆਂ ਧੀਆਂ ਆਪਣੀਆਂ ਵਹੁਟੀਆ ਕਰ . ਨ ਲਈ ਜ਼ਿਆਏ, ਅਤੇ ਆਪਣੀਆਂ ਉਨਾਂ ਨੂੰ ਦੇਇ , ਪਰ ਮੇਰਾ ਇਕ ਗੱਲ ਉੱਤੇ ਓਹ ਲੋਕ ਸਾਡੇ ਨਾਲ ਰਹਿਣਗੇ , ਅਤੇ ਇਕ ਜਾਤ ਬਣਨ ਵਿੱਚ ਰਾਜੀ ਹੋਣਗੇ, ਜੇ ਸਾਡੇ ਵਿੱਚੋਂ ਸਭਨਾਂ ਪੁਰਖਾਂ ਦੀ ਉਨਾਂ ਵਾਨੂੰ ਸੁੰਨਤ ਕੀਤੀ ਜਾਵੇ , ਤਾਂ ਭਲਾ ਉਨਾਂ ਦੇ ਡੰਗਰ ਅਤੇ ਮਾਲ ਅਤੇ ਉਨ੍ਹਾਂ ਦੇ ਸਰਬਤ ਪਸ਼ੂ ਸਾਡੇ ਨਾ ਬਣਨਗੇ , ਨੇ ਉਨਾਂ ਨੂੰ ਰਾਜ਼ੀ ਕਰੇ, ਤਾਂ ਓਹ ਸਾਡੇ ਨਾਲ ਗਹਿਣਗੇ ( ਉਤਪਤ ਦੀ ਪੋਥੀ ੩੪ ਕਾਂਡ ੨੦ - ੩੪ ਪੌੜੀਆਂ) ਉਨਾਂ ਦੇ ਮਨ ਦਾ ਸੰਕਲ੍ਹ | ਇਹ ਸੀ- ਭਈ ਯਾਕੂਬ ਦੇ ਟੱਬਰ ਦੀਆਂ ਧੀਆਂ ਅਤੇ ਮਾਲ ਖੋਹ ਲਏ ਖੇ, ਅਤੇ ਇਸੇ ਲਈ ਉਨ੍ਹਾਂ ਆਪਣੇ ਆਪ ਨੂੰ ਧਰਮੀ ਬਣਾਆ (੨) ਹੁਣ