ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/321

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
319

________________

ਕਪਟੀਆਂ ਵੱਲ ਵੇਖੋ , ਵਰੀਬੀ ਲੋਕ ਵੱਡੇ ਬਗਲੇ ਭਗਤ ਸਨ , ਉਨਾਂ ਦੇ ਲਈ ਲਿਖਿਆ ਹੋਇਆ ਹੈ , ਜੋ ਓਹ ਰੰਡੀਆਂ ਦੇ ਘਰਾਂ ਨੂੰ ਚੱਟ ਕਰ ਜਾਂਦੇ ਹਨ। ਅਤੇ ਵਿਖਾਉਣ ਲਈ ਲੰਮੀਆਂ ਲੰਮੀਆਂ ਅਰਦਾਸਾਂ ਕਰਦੇ ਹ ਨ।ਸੋ ਉਨਾਂ ਨੂੰ ਪਰਮੇਸ਼ਰ ਦੀ ਵੱਲੋਂ ਵਧੀਕ ਢੰਡ ਮਿਲੇਗਾ ( ਭੂਤਾ ਦਾ ਮੰਗਲ ਸਮਾਚਾਰ • ਕਾਂਡ ੪੦ੜੀ ) ਧਰਮ ਉਨਾਂ ਦਾ ਬਹਾਨਾ ਸੀ, ਪਰ ਲੁਟਉਸ਼ਾਂ ਦਾ ਅਸਲੀ ਮਤਲਬ ਸੀ , ਹੂਦਾ ਇਸਕਰਿਯੂਤੀ ਇਹੋ ਜੇਹਾ ਹੀ ਪਖ ਡੀ ਸੀ , ਗੁਰੂ ਦਾ ਬਟੂਆ ਉਹੋ ਹੀ ਲਈ ਫਿਰਦਾ ਸੀ ਅਤੇ ਜੋ ਕੁੱਛ ਉਸ ਵਿੱਚ ਆ ਜਾਂਦਾ ਸੀ ਓਹ ਉਸ ਨੂੰ ਖਾ ਜਾਂਦਾ ਸੀ ਪਰ ਅੰਤ ਨੂੰ ਓਹ .. ਨਬੂ ਹੋਕੇ ਨਰਕ ਵਿੱਚ ਜਾ ਪਿਆ , ਅਤੇ ਸੁਮਊਨ ਜਾਦੂ ਕਰਨਵਾਲਾ ਬੀ ਅਜੇਹਾ ਹੀ ਸੀ, ਕਿਉਂ ਕਿ ਉਹ ਨੇ ਪਤਿਤ ਆਤਮਾ ਮੰਗਿਆ ਸੀ ,