ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/325

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

323

________________

ਉਹਦੇ ਸਾਥੀ ਨੂੰ ਵੇਖਕੇ ਆਖਿਆ, ਓਏ ਜੁਆਨੋ ਉਰੇ ਆਓ, ਮੈਂ ਤੁਹਾਨੂੰ ਏ |ਕ ਚੰਗੀ ਵਸਤ ਵਿਖਾਵਾਂਗਾ ਮਸੀਹੀ ਨੇ ਪੁੱਛਿਆ, ਭਲਾ ਓਹ ਕੇਹੜੀ ਚੰਗੀ ਵਸਤ ਹੈ, ਜੋ ਉਹਦੇ ਦੇਖਣ ਲਈ ਅਸੀਂ ਰਾਹ ਛਾ , ਦੇਸ ਨੇ ਕੇਹਾ ਭਈ ਇਥੇ ਚਾਂਦੀ ਦੀ ਖਾਣ ਹੈ, ਜੇਰ ਦੇ ਵਿੱਚੋਂ ਧਨ ਪ੍ਰਾਪਤ ਕਰਨ ਲਈ ਕਈ ਲੋਕ ਉਸ ਨੂੰ ਪੁੱਟ ਰਹੇ ਹਨ , ਜੇ ਸੀ ਬੀ ਆਓ ਅਰ ਵੇ , ਤਾਂ ਥੋਹੜੀ ਜੇਹੀ ਮਿਹਨਤ ਨਾਲ ਅਸੀ ਬੀ ਬਹੁਤ ਧਨ ਇਕੱਠਾ ਕਰਾਂਗੇ , ਤਾਂ ਆਸ ਅਨੰਦ ਬੋਲਿਆਆਓ ਭਾਈ ਜੀ ਅਸੀ ਭੀ ਚੱਲਕੇ ਵੇਖਿਐਂ ਤਾਂ ਲਈ, ਮਸੀਹਨੇ ਆਖਿਆ ਮੈਂ ਕਦੀ ਨਹੀਂ ਜਾਵਾਂਗਾ, ਮੈਂ ਅੱਗੇ ਉਸ ਦੀ ਖਬਰ ਸੁਣੀ ਹੈ ਭਈ ਇਥੇ ਬਾਹਲੇ ਲੋਕ ਜਿੰਦੇ ਮਾਰੇ ਗਏ ਹਨ , ਨਾਲੇ ਧਨ ਜੋ ਹੈ , ਜੋ ਜੋੜਨਲੇਆਂ ਦੇ ਲਈਇੱਕਫਾਹੀ ਹੁੰਦਾ ਹੈ , ਜਿਹ ਦੇ ਵਿਚ ਵੱਧਕੇ ਜਾੜੀ ਲੋਕ ਆਪਣੇ ਪੇਓ ਅਟਕ ਜਾਂਦੇ ਹਨ, ਤਣਾ - - ni ni