ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/326

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
324

________________

ਮਸੀਹੀ ਨੇ ਦੇਸ਼ ਨੂੰ ਹਾਕ ਮਾਰ ਕੇ ਪੁੱਛਿਆ, ਭਲਾ ਇਹ ਥਾਂ ਡਰਾਉਣਲੀ ਨਹੀ ਹੈ , ਅਤੇ ਭਲਾ ਇਹ ਦੇ ਕਾਰਨ ਬਹੁਤੇ ਜਾਤੀ ਰਾਹੇ ਨਹੀਂ' ਅਤੇ ' ਰਹਿ ਗਏ , ਦੇਸ਼ ਨੇ ਦੇ ਜੇਹੇ ਹੋਕੇ ਉੱਤਰ ਦਿੱਤਾ, ਡਰ ਤਾਂ ਬਹੁਤ ਨਹੀਂ ਪਰ ਹਾਂ, ਉਨਾਂ ਦੇ ਲਈ ਜੇਹੜੇ ਘਾਉਲ ਕਰਦੇ ਹਨ ਕੁੱਛ ਡਰਾਉਣੀ ਹੈ , ਤਦ ਮਸੀਹੀ ਨੇ ਆਸਅਨੰਦ ਨੂੰ ਕਿਹਾ ਭਾਇਆ, ਅਸੀ ਤਾਂ ਉਸ ਵੱਲ ਪੈਂਰ ਬੀ ਨਾ ਚੁੱਕੇ ਅਤੇ ਅੱਗੇ ਤੁਰੇ ਜਾਇਯੇ , ਆਲਬ ਅਨੰਦ ਬੋਲਿਆ - ਈ ਜਾਂ ਦੋ ਮਤਲਬੀ ਇੱਥੇ ਅਪੜੇ , ਅਰ' ਇਸੇ ਤਰਾਂ ਸਾਦੇਆ ਜਾਵੇ। ਤਾਂ ਨਿਸ਼ੰਗ ਉਧਰ ਵੇਖਣ ਲਈ ਮੁੜ ਪਏਗਾ, ਮਸੀਹੀ ਬੋਲਿਆ ਹੋਰ ਕੀ, ਉਹ ਐਨਾ ਲੋਭੀ ਹੈ , ਜੋ ਉਹ ਜਰੂਰ ਉਥੇ ਜਾਏਗਾ, ਅਤੇ ਨਾਸ ਹੋ ਜਾਊ • " ਦੋਆਬ ਨੇ ਫੇਰ ਹਾਕ ਮਾਰ ਕੇ ਆਖਿਆ, ਆਓ ਜੁਆਤੇ ਨੇਰਾਵੈਖਣਾ n i Llamichahal