ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/327

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

325

________________

੩੩੫ . ਵਿੱਚ ਕੀ ਦੋਸ਼ ਹੈ , ਤਾਂ ਮਸੀਹੀ ਨੇ ਇਹ ਕਹਿਕੇ ਸਾਫ ਉੱਤਰ ਦਿੱਤਾ ਕਿ ਹੈ ਆਸ ਮੈਂ ਤੈਨੂੰ ਜਾਣਦਾ ਹਾਂ, ਅਤੇ ਇਹ ਬੀ ਜਾਣਦਾ ਹਾਂ ਜੋ ਤੂੰ ਇਸ ਰਾਹ ਦੇ ਮਾਲਕ ਦੇ ਸਿੱਧੇ ਰਾਹ ਦਾ ਨਿਜ ਵੈਰੀ ਹੈ, ਅਤੇ ਲੋਕਾਂ ਦੇ ਭਟਕਾਉਣ ਲਈ ਹਾਕਮ ਵਲੋਂ ਤੇਰੇ ਉੱਤੇ ਸਜਾ ਦਾ ਹੁਕਮ ਹੋਆ ਹੋਆ ਹੈ, ਅਤੇ ਤੂੰ ਸਾਨੂੰ ਬੀ ਸਜਾ ਦਵਾਉਣੀ ਚਾਹੁੰਦਾ ਹੈ, ਜੇ ਅਸੀ ਇਸ ਰਾਹ ਥੀਂ ਰਤੀਭ ਲਾਂਭੇ ਹੋਇਐ , ਤਾਂ ਸਾਡੇ ਸੁਆਮੀ ਪਾਤਸ਼ਾਹ ਨੂੰ ਅੱਵਲੋਂ ਖਬਰ ਹੋ ਜਾਵੇਗੀ। ਤੇ ਓਹ ਆਪਣੇ ਦਰਬਾਰ ਵਿੱਚ , ਕਿ ਜਿੱਥੇ ਸਾਨੂੰ ਮਹਿਮਾ ਪ੍ਰਾਪਤ ਹੋਣੀ ਹੈ - ਸਾਡਾ ਮੂੰਹ ਕਾਲਾ ਕਰੇਗਾ , ਦੇਸ ਨੇ ਅੱਗੇ ਆਖਿਆ ਭਈ ਮੈਂ ਬੀ 3ਹਾਰੇ ਹੀ ਗੋਤ ਵਿੱਚੋਂ ਹਾਂ , ਅਤੇ ਜੇ ਤੁਸੀਂ ਹੀ ਠਹਿਰ ਜਾਓ, ਤਾਂ ਮੈਂ ਬੀ ਤੁਹਾ ਤੇ ਨਾਲ ਚੱਲਾਂਗਾ, ਮਸੀਹੀ ਨੇ ਪੁੱਛਿਆ ਤੁਲਾ ਤੇਰਾ ਨਾਓ ਕੀ ਹੈ ? ਕੀ ਉਹੋ !