ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/328

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
326

________________

ਨਹੀਂ ਜੋ ਮੈਂ ਹੁਣੇ ਡੇਰਾ ਸ਼ੇਆ ਸੀ, ਉਹ ਨੇ ਉਤਰ ਦਿੱਤਾ, ਤਾਂ ਮਹਾਰਾਜ ਮੇਰਾ ਨਾਓ ਦੇਸ਼ ਹੈ, ਅਤੇ ਮੈਂ ਇਬਰਾਹੀਮ ਦਾ ਪੁੱਤ ਹਾਂ, ਮਸੀਹੀ ਨੇ ਆਪ ਖਿਆ ' ਤੈਨੂੰ ਜਾਣਦਾ ਹਾਂ, ਜਿਹਾਜੀ ਤੇਰਾ ਪੜਦਾਦਾ, ਅਤੇ ਯਹੂਦਾਂਇਬਰੇਤੀ ਤੇਰੇ ਪਿਓ ਦਾ ਨਾਓ ਹੈ, ਅਤੇ ਤੂੰ ਉਨਾਂ ਦੇ ਮਗਰ ਮਗਰ ਉ4 ਨਾਂ ਹੀ ਪੈਂਤੜੇਆਂ ਪੁਰ ਚਲਦਾ ਹੈ। ਇਹ ਬਹੁਤ ਹੀ ਮਾੜੀ ਗੱਲ ਹੈ, ਜੋ ਤੂੰ । ਕਰਦਾ ਹੈ, ਤੇਰਾ ਪਿਓ ਵਡਾ ਆਕੀ ਹੋਖਾ , ਅਰ ਇਸੇ ਲਈ ਉਸ ਨੂੰ ਫਾਸੀ ਮਿਲੀ ਸੀ , ਅਤੇ ਤੂੰ ਫਾਸੀ ਦੇ ਜੋਗ ਹੈ, ਚੇਤੇ ਰੱਖੀ ਕਿ ਜਾਂ ਅਸੀਂ ਪਾਤਸ਼ਾਹ ਦੀ ਦਰਗਾਹ ਵੱਚ ਪਹੁੰਚਾਂਗੇ, ਤਾਂ ਅਸੀ ਜਰੂਰ ਤੇਰੀ ਇਸ ਬੁਰੀ ਚਾਲ ਦੀ ਖਬਰ ਉਹਨੂੰ ਦਿਆਂਗੇ , ਇਹ ਆਖ ਕੇ ਮਸੀਹੀ ਅਤੇ ਆਸਅਨੰਦ ਅੱਗੇ ਅਤੁਰ ਗਏ , ਏਚਰਾਂ ਨੂੰ ਦੋ ਮਤਲਬੀ ਅਤੇ ਉਹ ਦੇ ਨਾਲ ਦੇ ਉਸ ਖਾਣ ਹੋਸ਼ ! pantan