ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/332

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
330

________________

੩੦ ਨਹੀਂ ਤਾਂ ਮੇਰੇ ਅਰ ਉਹ ਦੇ ਪਾਪ ਵਿੱਚ ਕੀ ਭੈਣ ਭੇਦ ਸੀ , ਉਸ ਨੇ ਨਿ . ਰਾ ਮੂੰਹ ਭੁਣਾ ਕੇ ਪਛਾਹ ਤੱਕਿਆ ਸੀ, ਪਰ ਮੇਂ'ਉਸ ਖਾਣ ਦੇ ਕੋਲ ਜਾ .. |ਣ ਨੂੰ ਅਰ ਵੇਖਣ ਨੂੰ ਲੋਚਦਾ ਸਾਂ , ਪਰਮੇਸਰ ਧੰਨ ਹੋਵੇ , ਮੈਂ ਤਾਂ ਬਹੁਤ ਮਾਉਂਦਾ ਹਾਂ , ਜੋ ਮੇਰੇ ਮਨ ਵਿੱਚ ਕਿੰਉਂ ਇਹ ਫੁਰਨਾ ਫੁਰਿਆ , ਮਸੀਹੀ ਨੇ ਆਖਿਆ, ਭਈ ਜੋ ਕੁੱਛ ਅਸੀ ਹੁਣ ਵੇਖਦੇ ਹਾਂ। ਲੋੜੀਦਾ ਹੈ, ਜੋ ਆਪਣੇ ਭਲੇ ਵਾਸਤੇ ਅਗਾਂਹ ਨੂੰ ਚੇਤੇ ਰੱਖਿਐਂ, ਇਹ ਤੀਮੀ' ਜਾਂ ਦੁਮ ਨਗਰ ਅੱਗ ਅਤੇ ਗੰਧਕ ਨਾਲ ਭਸਮ ਹੋ ਗਿਆ , ਤਾਂ ' ਚ ਨੇ, |ਕਲੀ , ਤਾਂ ਬੀ ਪਿਛੋਂ ਹੋਰ ਬਲਾ ਨਾਲ ਨਾਲ ਹੋ ਗਈ , ਜੋ ਹੁਣ ਉੱਸ ਨੂੰ ਲੂਣ ਦਾ ਬੰਆਂ ਬਣੀ ਹੋਈ ਵੇਖਦੇ ਹਾਂ, ਆਬ ਅਨੰਦ ਨੇ ਆਖਆਹਾਂ ਭਾਈ ਜੀ ਸੱਚ ਹੈ , ਇਹ ਤਾਂ ਸਾਡੇ ਲਈ ਨਮੂਨਾ, ਅਤੇ ਡਰਾਉਣ ਵਾਲੀ Din Danish Dish w .manishdilihan