ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/334

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
332

________________

ਖਲੋਤੇ ਰਹਿੰਦੇ ਹਨ , ਮਸੀਹੀ ਨੇ ਕਿਹਾ ਸੱਚ ਹੈ ਤੇਰਾ ਇਹ ਤਾਂ ਵਡੇ ਅਰ ਰਜ਼ ਦੀ ਗੱਲ ਹੈ , ਅਤੇ ਇਸ ਥਾਂ ਮਲੂਮ ਹੁੰਦਾ ਹੈ , ਜੋ ਉਨਾਂ ਦੇ ਮਨ ਬ ਹੁਣ ਕੱਡੋਰ ਹਨਏਹ ਲੋਕ ਉਨਾਂ ਉਚਾਕਿਆਂ ਵਰਗੇ ਹਨ, ਜਹੜੇ ਆ ਈ ਹਾਕਿਮ ਯਾ ਤਹਸੀਲਦਾਰ ਦੇ ਸਾਹਮਣੇ ਉਤਪੁਣਾਂ ਕਰਕੇ ਅਤੇ ਸ਼ੇ ਕਰਦੇ ਹਨ ਜਾਂ ਬੰਚ ਵਾਲੇ ਸਾਹਿਬ ਦੇ ਵੇਖਦਿਆਂ ਖੁਨ ਕਰਦੇ ਹਨ, ਸਦੂਮ ਦੇ । ਲੋਕਾਂ ਦੀ ਬਾਬਤ ਲਿਖਿਆ ਹੋਆ ਹੈ, ਜੋ ਓਹ ਮਹਾਂ ਪਾਪੀ ਸਨ, ਇਸ ਲਈ ਜੇ ਓਹ ਪ੍ਰਭੂ ਦੇ ਅਗੇ ਪਾਪੀਸਨ,ਕਿੰਉਂ ਜੋ ਉਨਾਂ ਨੇ ਪ੍ਰਭੂ ਦੀਆਂ ਦਿਆਲਗੀਆਂ ਦੇ ਵੱਡੇ ਉਹ ਦੇ ਅੱਗੇ ਨਿਰਾ ਪਾਪ ਕੀਤਾ , ਲਿਖਿਆ ਹੈ , ਜੋ ਉਸ ਵੇਲੇ ਪ੍ਰਭੂ ਦੀ ਦਸ਼ਾ ਨਾਲ ਉਨ੍ਹਾਂ ਦਾ ਦੇ ਸ ਅਦਲ ਬਾਗ ਵਰਗਾ ਹਰਿਆ ਭਰਿਆ ਸੀ , ਅਤੇ ਇਸੇ ਕਰਕੇ ਪ੍ਰਭੂ rਦਾ ਕਰੋਧ ਉਨਾਂ ਉੱਤੇ ਅੱਡੇ ਜੋਰ ਨਾਲ ਜਾਗੇਆ ਜੋ ਓਸ ਨੇ ਉਨ੍ਹਾਂ ਉੱਤੇ L EL -