ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/335

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

333

________________

ਅਕਾਸੋਂ ਅੱਗ ਵਰਾਈ , ਅਤੇ ਇਸ ਥਾਂ ਪਰੱਤਖ ਜਾਣਿਆ ਜਾਂਦਾ ਹੈ , ਕਿ ਇ॥ ਹੋ ਜੇਹੇ ਲੋਕ ਜੇਹੜੇ ਪਰਤੱਖ ਪਾਪ ਕਰਦੇ ਹੁੰਦੇ ਹਨ , ਅਤੇ ਕਿਸੇ ਨਮੂ ਨੇ ਦੀ ਕੁੱਝ : ਪਰਵਾਹ ਨਹੀਂ ਕਰਦੇ ,, ਓਹ ਬੁਰੀ ਤਰਾਂ ਨਾਲ ਨਾਲ ਹੋਣਗੇ , ਆਸ ਅਨੰਦ ਨੇ ਆਖਿਆ ਭਾਈ ਜੀ ਤੁਸਾਂ ਸੱਚ ਆਖਿਆ ਹੈ, ਅਤੇ ਤੁਹਾ ਡੇ ਉੱਤੇ ਪਰਮੇਸ਼ਰ ਦੀ ਵਰੀ ਦਮਾ ਹੈ, ਅਤੇ ਨਿਜ਼ ਕਰਕੇ ਮੇਰੇ ਉੱਤੇ ਬੀ। ਹੋਈ , ਜੋ ਅਸੀ ਇਸ ਬਲਾ ਬੀ ਬਚ ਗਏ ਹਾਂ ।ਇਸ ਕਰਕੇ ਸਾ ਨੂੰ ਚਾਹੀਏ, ਜੋ ਅਸੀ ਉਹ ਦਾ ਧੰਨਵਾਦ ਕਾਰ, ਅਤੇ ਉਹ ਦਾ ਤੂੰ ਹੀ ਖਿਐ , ਅਤੇ ਸਦਾ ਭੂਤ ਦੀ ਏਸੜੀ ਨੂੰ ਚੇਤੇ ਰੱਖਘੇ ॥ Digitzeu wy Wigr y .