ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/337

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
335

________________

੩੩੫ ਲੋਕ ਹਨ, ਜੋ ਆਪਣੇ ਆਪ ਨੂੰ ਧਰਮੀ ਬਣਾ ਬੈਠੇ ਹਨ , ਪਰਸੰਸ ਰ ਦੀ ਪੀੜ ਨੂੰ ਨਹੀਂ ਛੱਡਦੇ , ਹੋਰ ਬੀ ਦੇ ਬਹੁਤ ਹਨ ਜੋ ਧਨ ਦੇ ਲੋਭ ਨੂੰ ਨਹੀਂ 3ਗਦੇ, ਅਤੇ ਇੱਥੇ ਸਬਬੇ ਇਹ ਲੋਕ ਬੈਕੁੰਠ ਵਿਖੇ ਕਦੇ ਨਹੀਂ ਅੱਪੜ ਸਕਦੇ , ਸਗੋਂ ਸੰਸਾਰ ਅਤੇ ਲੋਭ ਵਿੱਚ ਹੀ ਨਾਲ ਹੁੰਦੇ ਜਾਂਦੇ ਹਨ, ਜੋ ਕਿੰਉਂ ਜੇ ਪ੍ਰਭੂ ਦਾ ਇੱਕ ਝਾਕ' ਹੈ , ਭਾਈ ਤੁਸੀਂ ਪਰਮੇਸਰ ਅਤੇ , ਆਪਾ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ yiew my