ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/338

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

336

________________

੧੫ ਪੰਦਰਵਾਂ ਪਰਬ · ਮਸੀਹੀ ਅਤੇ ਆਸ ਅਨੰਦ ਦਾ ਆਪਣਾ ਰਾਹ ਥੋਂ ਭੁੱਲੀ | ਜਾਣਾਂ, ਅਤੇ ਨੇਰਾਥ ਨਾ ਦੇਓ ਦੇ ਪੰ . ਜੇ ਵਿੱਚ ਵੱਸ ਜਾਣ ਦਾ ਵਰਨਣ ॥ ਤਦ ਮੇਂ' ਡਿੱਠਾ ਜੋ ਓਹ ਦੋਵੇਂ ਤੁਰਦੇ ਤੁਰਦੇ ਇੱਕ ਅਤ ਸੁੰਦਰ ਦਰ ਯਾ ਦੇ ਕੰਢੇ ਅੱਪੜੇ , ਜੇਹ ਦਾ ਨਾਓ ਦਾਊਦ ਪਾਤਸ਼ਾਹ ਨੇ ਪਰਮੇਸਰ ਦਾ ਦਰਿਆ ਧਰਿਆ ਸੀ, ਅਰ ਨਾ ਉਪਦੇਸ਼ਕ ਨੇ ਉਹ ਨੂੰ ਅਮ੍ਰਿਤ ਜ ਲ ਦਾ ਦਰਿਆ ਕਰਕੇ ਆਖਿਆ ਸੀ (ਝ ੫ ਜਬੂਰ ੬ ਪੌੜੀ ਅਤੇ ਪਰਕਾਸ਼ ਦੀ ਪੋਥੀ ੩੨ ਕਾਂਡ 7 ਪੌੜੀ ) ਉਨਾਂ ਦਾ ਰਾਹ ਦਰਿਆ ਦੇ ਕੰਢੇ ਜਾਂਦਾ ਸੀ, ਇਸ