ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/339

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

337

________________

ਲਈ ਓਹ ਸੌਖੇ ਅਰ ਵਰੇ ਪਸੰਨ ਤੁਰੇ ਜਾਂਦੇ ਸਨ , ਅਤੇ ਦਾਰੇ ਆ ਦਾ ਮਿੱਠਾ ਪਾਣੀ ਪੀ ਪੀ ਕੇ ਗੁਣ ਹੋਏ ਹੋਏ ਸਨ, ਕਿਉਂ ਕਿ ਓਹ ਬੜਾ ਨਿਰਮਲ ਅਤੇ ਮਿੱਤਾ ਸੀ, ਇਸ ਦਰਿਆ ਦੇ ਦੋਹੀ ਕੰਢੀ ਹਰੇ ਭਰੇ ਬਿਰਛ ਭਾਂਤੋ ਭਾਂਤਾਂ ਦੇ ਫਲਾਂ ਨਾਲ ਲੱਦੇ ਹੋਏ ਸਨ , ਅਤੇ ਉਨਾਂ ਉ॥ ਛਾਂ ਦੇ ਪੱਤੇ ਵੀ ਅਜਿਹੇ ਗੁਣਕਾਰ ਸਨ , ਭਈ ਜਦ ਬਾਦੀ ਜਾਂ ਹੋਰ ਕੋਈ ਰੋਗ ਜੋ ਅਕਸਰ ਪੇਂਡੇ ਵਿੱਚ ਹੋਘਾ ਕਰਦੇ ਹਨ , ਜਦ ਉਨਾਂ ਜਾਤੀਆਂ ਨੂੰ ਹੋਈ - ਤਦ ਓਹ ਪੱਤੇ ਖਾਕੇ ਓਵੇਂ ਹੀ ਤਕੜੇ ਹੋਗਏ , ਦਰਿਆ ਦੇ ਉ. ਰਾਰ ਅਤੇ ਪਾਰ ਹਰੀਆਂ ਭਰੀਆਂ ਤਰਾਇਆਂ ਸਨ, ਜਿਨਾਂ ਵਿੱਚ ਰੰਗ ਬਰੰਗੀ ਵੱਲ ਖਿੜੇ ਹੋਏ ਸਨ, ਜਾਂ ਸੰਧੂ ਹੋਈ ਤਾਂ ਇਹ ਦੇਵੇਂ ਜਾਰੀ ਤਰਾ ਈ ਵਿੱਚ ਗਏ , ਅਤੇ ਲੰਮੇ ਪੈ ਕੇ ਸੌਂ ਗਏ , ਕਿਉਂ ਜੋ ਓਹ ਇਥੇ ਮੁੱਖ maryam