ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/341

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

339

________________

ਨੇਬਾੜਿਆਤਾਂ ਖਾ ਪੀ ਕੇ ਅੱਗੇ ਤੁਰ ਪਏ । . ਫੇਰ ਮੈਂ ਆਪਣੇ ਸੁਪਨੇ ਵਿੱਚ ਡਿੱਠਾ , ਕਿ ਬੋਹੜੀ ਵਾਰ ਅੱਗੇ ਜਾ ਕੇ ਉਨਾਂ ਦਾ ਰਾਹ ਪਾਟ ਰੇਆ, ਅਤੇ ਦਰਿਆ ਸਭ ਤੋਂ ਲਾਂਭੇ ਗਹਿਰੇ ਆ ਜਿਸ ਥਾਂ ਉਨ੍ਹਾਂ ਨੇ ਡਾ ਅਰਮਾਨ ਕੀਤਾ , ਪਰ ਓਹ ਲਾਚਾਰ ਸਨ, ਜੋ ਉਨਾਂ ਨੇ ਰਾਹ ਥੋਂ ਵੱਖਰਾ ਹੋਣਾ ਨਾ ਚਾਹਿਆ , ਹੁਣ ਰਾਹ ਬਹੁਤ ਬਿਖੜਾ ਹੋ ਗਿਆ, ਅਤੇ ਉਨਾਂ ਦੇ ਪੈਰਾਂ ਦੇ ਪੱਬ ਪੱੜੇ ਦੇ ਸਬੱਬ ਘਸ ਗਏ ਸਨ, ਇੱਸੇ ਕਰਕੇ ਉਨਾਂ ਦਾ, ਜੀ ਬਹੁਤ ਢੱਚ ਗਿਆ ( ਗਿਣਤੀ ਦੀ ਪੋਥੀ ਰਕਾਂ ੪ ਪੋੜੀ) ਇਸ ਲਈ ਜਾਂਦੇ ਜਾਂਦੇ ਓਹ ਆਖਿਆਂ ਕਰਨ , ਕਿ ਹਾਇ ॥ ਏ ਤੇਹਾ ਚੰਗਾ ਹੁੰਦਾ, ਜੇ ਸਾਡਾ ਰਾਹ ਪਾਹਿਲੇ ਜੇਹਾ ਹੁੰਦਾ , ਅੱਗੇ ਉ4 ਨ੍ਹਾਂ ਨੂੰ ਰਾਹ ਦੇ ਖਬੇ ਪਾਸੇ ਇੱਕ ਖੇਤ ਵੇਖਿਆ, ਅਤੇ ਉਸ ਦੇ ਲੰਘਣ ॥ nਆhnu