ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/343

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

341

________________

389 ਰਾਹ ਦੇ ਲਾਗੇ ਲਾਗੇ ਬਰੋਬਰ ਜਾਂਦੀ ਹੈ, ਸੋ ਆਸ ਅਨੰਦ ਟਾਪਾ ਵਪ ਕੇ ॥ | ਮੀਂਹ ਦੇ ਪਿਛੇ ਖੇਤ ਵਿੱਚ ਗਿਆ, ਜਾਂ ਓਹ ਦੋਵੇਂ ਪਗਡੰਡੀ ਉੱਤੇ ਤੁਰਨ ਲੱਗੇ। ਤਾਂ ਜਾਣ ਲਿਓਨੇ , ਜੋ ਇਹ ਰਾਹ ਬਹੁਤ ਹੀ ਸੁਖਾਲਾ ਹੈ ਅਤੇ ਅਗੇ ਕੀ ॥ ਵੇਖਦੇ ਹਨ, ਜੋ ਝਾਡਾ ਆਸਾ ਨਾਮ ਇੱਕ ਮਨੁਖ ਤਾਰਿਆ ਜਾਂਦਾ ਹੈ, ਜੋ ਉਨਾਂ ਨੇ ਉਸ ਨੂੰ ਹਾਕ ਮਾਰ ਕੇ ਪੁਛਿਆ ਭਾਈ ਇਹ ਡੰਡੀ ਕਿੱਧਰ ਨੂੰ ਜਾਂਦੀ ਹੈ , ਉਸ ਨੇ ਉਤੱਰ ਦਿੱਤਾ, ਜੋ ਇਹ ਤਾ ਸੁਰਗ ਦੇ ਦਰਵਾਜ਼ੇ ਜਾ ਨਿਕਲ ਦੀ ਹੈ, ਮਸੀਹੀ ਬੋਲੇਆ ਰਖਿਆ ਜੇ ਮੈਂ ਜੋ ਤੁਹਾਨੂੰ ਆਖਿਆ ਸੀ , ਹੁਣ ਤਾਂ ਤੁਸੀਂ ਜਾਣ ਲਿਆ ਜੇ ਅਸੀ ਸਿੱਧੇ ਰਾਹ ਪੁਰ ਹਾਂ, ਸੋ ਆਓ । ਉਸ ਦੇ ਮਗਰ ਮਗਰ ਤੁਰ, ਜੇਹੜਾ ਸਾਡੇ ਅੱਗੇ ਅਗੇ ਤੁਰਿਆ ਜਪ ਦਾ ਹੈ , ਪਰ ਥੋਹੜੇ ਚਿਰ ਪਿੱਛੋਂ ਵਰਾ ਔਖ ਹੋਆ, ਕਿਉਂ ਜੋ ਰਾਤ ਪੈ ਗਈ ! whoni billiਆ