ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/345

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

343

________________

ਟਲੇ ਮੀਹ ਲਾਹਿ ਪਿਆ, ਅਤੇ ਬਦਲਾਂ ਦਾ ਗੱਜਣਾਂ, ਅਤੇ ਬਿਜਲੀ ਦਾ ਲਿਸ਼ ਕਣਾਂ, ਅਰ ਕੜਕਣਾ ਵਰਾ ਭਯਾਨਕ ਹੋਆ, ਸੁਣ ਸੁਣ ਕੇ ਉਨਾਂ ਦਾ ਸਾਹਮੁੱਕ ਗਿਆ , ਤਦ ਆਸ ਅਨੰਦ ਠੰਢਾ ਸਾਹ ਭਰ ਕੇ ਆਖਣ ਲੱਗਾ ਹਾਏ ਮੇਂ ਕੇਡਾ ਮੂਰਖ ਹਾਂ ਮੈਂ ਰਾਹ ਨੂੰ ਕਿਉਂ ਛੱਡਿਆ, ਮਸੀਹੀ ਨੇ ਕਿਹਾ ਭਾਈ ਏਹ ਕਿਹ ਨੂੰ ਪਤਾ ਸੀ, - ਕਿ ਇਹ ਡੰਡੀ ਸਾਨੂੰ ਭੁੱਲੀ ਪਾ ਦੇਵੇਗੀ, ਆਸ ਅਨੰਦ ਬੋਲਿਆ ਭਈ ਮੈਂ ਤਾਂ ਪਹਿਲੇ ਹੀ ਡਰਦਾ ਸੀ, ਅਤੇ ਇਸੇ ਲਈ ਮੈਂ ਪਹਿਲੇ ਹੀ ਜਤਾ ਦਿੱਤਾ ਸੀ ਮੈਂ ਤੁਹਾਨੂੰ ਸਾਫ ਕਹਿ ਦੇਣਾ ਸੀ, ਪਰ ਤੁਸੀ ਮੇਂ ਖੋ ਵਡੇ ਲਓ, ਜਿਸ ਕਰਕੇ ਮੈਂ ਚੁਪ ਕਰ ਰਿਹਾ, ਮਸੀਹੀ ਨੇ ਆਖਿਆ ਭਾਈ ਜੀ ਗੁੱਸਾ ਨਾ ਕਰੋ, ਮੇਰੀ ਭੁੱਲ ਬਖਸ ਦਿਓ , ਮੈਂ ਆਪੇ ਹੀ ਬਹੁਤ ਪਛਤਾਉਂਦਾ ਹਾਂ, ਜੋ ਤੁਹਾਨੂੰ - ਜੇਹੇ ਗੁੰਜਲ ਵਿੱਚ ਸੁੱਟ ਦਿੱਤਾ, ਮੈਨੂੰ ਖਿਮਾ ਕਰੋ , ਇਹ ਕੰਮ ਮੇਂ' ਖੋਈ ॥ REAL