ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/346

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

344

________________

ਭਾਵਨਾ ਨਾਲ ਨਹੀਂ ਕੀਤਾ, ਆਲ ਅਨੰਦ ਬਆ, ਭਾਈ ਜੀ ਕੋਈ ਪਰਵਾਹ ਨਹੀਂ , ਤਕੜੇ ਹੋ ਅਤੇ ਮੇਰੀ ਵਲੋਂ ਤੁਸਾਂ ਭਰਮ ਨਾ ਰੱਖਣਾ, ਮੈਂ ਜਾਣਦਾ ਹਾਂ ਜੋ ਸਾਨੂੰ ਟਿੰਡੀ ਪਈ , ' ਪਰ ਇਸ ਥੋਂ ਸਾਡਾ ਕੋਈ ਭਲਾ ਹੀ ਹੋਵੇਗਾ, ਮਸੀਹੀ ਬੋਲਿਆ ਭਾਈ ਜੀ ਇਹ ਤੁਹਾਡੀ ਵਡੀ ਮਾ ਹੈ, ਪਰ ਹੁਣ ਅਸੀਂ ਇਸ ਥੋਂ ਕੀ ਲੇਣਾ ਹੈ , ਚੱਲ ਪਿਛਾਂਹ ਮੁੱੜ ਚੱਲਿਐ , ਓਨ ਉੱਤਰ ਦਿੱਤਾ ਚੰਗਾ ਪਰ ਮੈਂ ਤਾਂ ਹੁਣ ਅੱਗੇ ਨੂੰ ਹੀ ਜਾਵਾਂਗਾ , ਮਸੀਹੀ ਬੋਲਿਆ ਐਓ ਕਦੇ ਨ ਹੀ ਹੋਣਾ , ਸਗੋਂ ਮਾਂ ਨੂੰ ਅਗੇ ਚਲਣ ਦੇਓ , ਅਤੇ ਜੇ ਕੁਝ ਔਖ ਹੋਉ ਤਾਂ ,' ਹੀ ਪਹਿਲੇ ਉਸ ਵਿੱਚ ਮੈਂ ਜਾਵਾਂਗਾ, ਕਿਉਂ ਜੋ ਅਸੀ ਦੋਵੇਂ ਜੋ ਰਾਹ ਤੋਂ ਭੁੱਲ ਗਏ ਹਾਂ ਜੋ ਇਹ ਮੇਂਰੀ ਹੀ ਭੁੱਲ ਹੈ , ਆਸ ਅਨੰਦ ਨੇ ਆ ਖਆ ਨਾ ਭਾਈ ਜੀ ਐਓ ਕਦੀ ਨਹੀਂ ਹੋਣਾ, ਤੁਸੀਂ ਪਹਿਲੇ ਨਾ ਜਾਣਾ।