ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/347

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

345

________________

੩੪੫ ਕਿੰਉਂ ਜੋ ਤੁਸੀਂ ਹੁਣ ਘਾਬਰੇ ਅਤੇ ਬਿਆਕੁਲ ਹੋਏ ਹੋਏ ਹੋ, ਕਿਤੇ ਅ ਹੋਰ ਵਧੇਰੇ ਨਾ ਭੁੱਲੀ ਪੈ ਜਾਇ , ਅੱਤੇ ਵਿੱਚ ਉਨਾਂ ਨੇ ਆਪਣੇ ਧੀਰਜ ਲਈ ਕਿਸੇ ਦੀ ਅਵਾਜ ਇਹ ਕਹਿੰਦੀ ਸੁਣੀ - ਭਈ ਤੇਰਾ ਮ ਨ ਰਾਜ ਮਾਰਗ ਦੀ ਵੱਲ ਮੁੜੇ - ਅਰਥਾਤ ਉਸੇ ਰਾਹ ਉੱਤੇ ਜੇਬ ਚੋਂ | ਹਟਕੇ ਤੁਸੀ ਇਸ ਰਾਹ ਆਣ ਪਏ ਹੋ , ਜਾਓ ਮੁੜ ਜਾਓ ( ਯਪਾਹਅਰੇਮਵਾਰ ਦੀ ਪੋਥੀ ੩੧ ਕਾਂਡ ੩੧ ਪੌੜੀ) ਐਨੇ ਚਿਰ ਵਿੱਚ ਪਾਣੀ ਅੱਨਾ ਚੜ ਗਿਆ, ਜੋ ਮੁੜ ਜਾਣ ਥੋਂ ਵਡਾ ਡਰ ਹੋਆ, ਤਾਂ ਮੈਂ ਨੂੰ ਇਹ ਵਿਚਾਰ ਹੋਆ , ਈ ਰਾਹ ਖੋ ਭੁੱਲ ਜਾਣਾ ਬਹੁਤ ਸੌਖਾ ਹੈ, ਪਰ ਭੁੱਲਿਆਂ ਹੋਘਾਂ ਦਾ ਰਾਹ ਉੱਤੇ ਮੁੜ ਆਉਣਾ ਬਹੁਤ ਔਖਾ ਹੈ , ਤਾਂ ਭੀ ਇਨਾ ਦੋਹਾਂ ਨੇ ਮੁੜ ਆਉਣ ਨੂੰ ਲੱਕ ਬੱਧਾ , ਪਰ ਉੱਥੇ ਅਮੇਰਾ ਆਜਿਹਾ ਜੋਰ niiimannihiilihan m ailho