ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/348

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

346

________________

੩੪੬ ਦਾ ਸੀ , ਅਤੇ ਪਾਣੀ ਨਾ ਚੜ ਗਿਆ, ਜੋ ਮੁੜਦੇ ਮੁੜਦੇ ਓਹ ਨੂੰ ਦੱਸ ਫੇਰੀ ਬਦੇ ਡੁਬਦੇ ਬਚੇ , ਅਤੇ ਭਾਵੇਂ ਉਨਾਂ ਟੋਹ ਵਾਹ ਕੇ ਕਿੰਨਾ ਹੀ ਜਤਨ। ਕੀਤਾ , ਤਾਂ ਵੀ ਉਸ ਰਾਤ ਉਸ ਟਾਪੇ ਤੋੜੀ ਨਾ ਪਹੁੰਚ ਸਕੇ, ਇਸ ਕਰਕੇ ਕੁਝ ਆੜ ਲੱਭ ਕੇ ਉਹ ਉਸ · ਖੇਤ ਵਿੱਚ ਬੇਠ ਗਏ , ਅਤੇ ਦਿਨ ਚ ਦੀ ਉਡੀਕ ਕਰਨ ਲੱਗੇ , ਪਰ ਥਕੇਵੇਂ ਦੇ ਮਾਰੇ ਸੌਂ ਗਏ , ਅਰ ਇਸ ਥਾ ਓ.. ਕਿ ਜੇਬੇ ਓਹ ਲੰਮੇ ਪੇ ਗਏ ਸਨ, ਬੋਹੜੀ ਜੇਹੀ ਵਾਟ ਉੱਤੇ ਇੱਕ ਕਿੱਲਾ ਸੀ - ਜੇਹੜੇ ਮਾਲਕ ਦਾ ਨਾਓ ਨਿਰਾਬਦੇਉ ਸੀ , ਇਹ · ਖੇਤ ਉਸੇ ਦਾ ਸੀ , ਜਿਹਦੇ ਵਿੱਚ ਇਹ ਦੋਵੇਂ ਸੌਂ ਰਹੇ ਸਨ, ਓਹ ਸਵੇਰੇ ਮੁਨੇਰੇ ਹੀ ਉੱਠਕੇ ਆਪਣੇ ਖੇਤਾਂ ਵਿੱਚ ਇੱਧਰ ਉਧਰ ਫਿਰਨੇ ਤੁਰਨ ਲੱਗਾ , ਅਤੇ ਉਥੇ ਆਣਕੇ ਮਸੀਹੀ ਅਤੇ ਆਸ ਅਨੰਦ ਨੂੰ ਸੁੱਤੇ ਵੇਖਿਆ