ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/349

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

347

________________

ਤਾਂ ਉਸ ਨੇ ਵਡੀ ਰਾਉਣੀ ਅਵਾਜ ਮਾਰਕੇ ਉਨਾਂ ਨੂੰ ਜਗਾ ਕੇ ਪੁੱਛਿਆ ਭਈ ਤੁਸੀਂ ਕਿਥੋਂ ਆਏ ਹੋ, ਅਤੇ ਮੇਰੇ ਖੇਤ ਵਿੱਚ ਪਏ ਕੀ ਕਰਦੇ ਹੋ। ਉਨਾਂ ਨੇ ਆਖਿਆ ਮਹਾਰਾਜ ਅਸੀ ਜਾਤੀ ਲੋਕ ਹਾਂ , ਅਤੇ , ਆਪਣੇ ਰਾਮ ਹੋ ਭੂਲ ਗਏ ਹਾਂ , ਓਹ ਗੁੱਸੇ ਹੋਕੇ ਬੋਲਿਆ, ਭੂਈ ਤੁਸਾਂ ਅਜ ਰਾਤ ਮੇਰਾ ਖੇਤ ਲਿਤਾੜ ਕੇ ਕਾਹਨੂੰ ਖਰਾਬ ਕੀਤਾ, , ਹੁਣ ਮੈਂ ਤੁਹਾਨੂੰ ਨਹੀਂ ਛੱਡਾਂਗਾ, ਉੱਠਕੇ ਮੇਰੇ ਨਾਲ ਚੱਲੇ , ਸੋ ਉਨਾਂ ਨੂੰ ਝੀ ਜਾਣਾ ਹੀ ਪਿਆ, ਓਹ ਇਨਾਂ ਨਾਲੋਂ ਜੋ ਬਹੁਤ ਤਕੜਾ ਸੀ , ਇਸ ਲਈ ਇਹ ਕੁਛ ਬੋਲ ਨਾ ਸਕੇ , ਅਰ ਜਾਣਦੇ ਸਨ ਭਈ ਸਾਥੋਂ ਭੁੱਲ ਹੋ ਗਈ ਹੈ , ਦੇਉ ਨੇ ਉਨਾਂ ਨੂੰ ਧੱਕ ਧੱਕ ਕੇ ਆਪਣੇ ਅੱਗੇ ਲਾ ਲਿਆ ਅਤੇ ਆਪਣੇ ਕਿਲੇ ਦੇ ਅੰਦਰ ਵਾੜ ਕੇ ਏਕ ਵਡੀ ਅ4 ਨੇਰੀ ਮੇਲੀ ਬਦਬੂਵਾਲੀ ਕੋਠੜੀ ਵਿੱਚ ਕੈਦ ਕਰ ਦਿੱਤਾ, ਜੋ ਓਹ ਬੁੱਧਵਾਰੀ "