ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/352

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
350

________________

੩੫ ਉਨਾਂ ਉੱਤੇ ਉਹ ਟੁੱਟਕੇ ਜਾ ਪਿਆ, ਅਰ ਅਜੇਹੀ ਬੁਰੀ ਤਰਾਂ ਨਾਲ ਮਾਰਿਆ ਜੋ ਓਹ ਭੀ ਲੇਟ ਗਏ, ਅਰ ਮਹਿਲ ਬੀ ਨਹੀਂ ਸਕਦੇ ਸਨ, ਅਰ ਨਾ । ਹੀ ਪਾਸਾ ਮੋੜ ਸੱਕਦੇ ਸਨ , · ਅਤੇ ਉਥੇ ਉਨਾਂ ਨੂੰ ਪਿਆਂ ਹੀ ਛੱਡ ਕੇ ਜੋ ਪੂਰਾ ਸੁਆਦ ਚੱਖਣ, ਆਪ ਨਿਕਲ ਕੇ ਚਲਿਆ ਗਿਆ, ਉਨਾਂ ਵਿਚਾਰ ਆਂ ਨੇ ਤੌਦਿਆਂ ਕੁਰਲਾਉਦਿਆਂ ਦਿਨ ਕੱਟਿਆ, ਫੇਰ ਰਾਤ ਪਈ ਤਾਂ ਬੁੱਢੀ ਨੇ ਦੇਉ ਨੂੰ ਪੁੱਛਿਆ, ਜੋ ਕੈਦੀਆ ਦਾ ਕੀ ਹਾਲ ਹੈ , ਅਜੇ ਜੀਉਂਦੇ ਹਨ | ਉਸ ਨੂੰ ਕਿਹਾ ਤਾਂ ਸਰਕਾਰ ਜੀ ਜੀਉਂਦੇ ਹਨ , , ਤਾਂ ਬੁੱਢੀ ਨੇ ਇਹ ਸਲਾਹ ਦਿਤੀ ਭਈ ਉਨਾਂ ਨੂੰ ਆਖ ਜੇ ਤੁਸੀਂ ਲੋਕ ਆਤਮਘਾਤੀ ਹੋਕੇ ਆਪਣੇਆ ਪ ਨੂੰ ਮਾਰ ਸੁੱਟੇ,ਬੇ ਪਰਭਾਤ ਹੋਈ ਤਾਂ ਉਹ ਭੂਤਨਾ ਮੂੰਹ ਵੱਟਿਆ ਹੋਆ ਮੀ ਬੇ ਤੀਊੜੀ ਪਾਈ ਉਨ੍ਹਾਂ ਕੋਲ ਫੇਰ ਗਿਆ , ਅਤੇ ਉਨਾਂ ਨੂੰ ਮਾਰ ਪਈਦੇ - " ਲਾਵਾ A M MA"