ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/358

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

356

________________

ਦਾ ਲਾਲ ੩੫੬ ਆਖੇ ਲੱਗੇ ਹਨ ਕਿ ਨਹੀਂ, ਜੋ ਉੱਥੇ ਪਹੁੰਚ ਕੇ ਵੇਖਿਓਸੁ, ਕਿ ਅਜੇ ਜੀਉਂਦੇ ਹਨ, ਪਰ ਅੰਨ ਪਾਣੀ ਦੇ ਨਾ ਅੱਲੜੇ ਅਤੇ ਮਾਰ ਕੁਟ ਹੋਣ ਦੇ ਬੱਝਵੇਂ ਓਹ ਹਿਟਕੋਰਿਆਂ ਉੱਤੇ ਸਨ , ਉਨਾਂ ਨੂੰ ਜੀਉਂਦਿਆਂ ਵੇ ਖਕੇ ਓਹ ਵਡਾ ਕਰੋਧ ਵਿੱਚ ਆਆ , ਅਤੇ ਆਖਣ ਲਗਾ - ਭਈ ਤੁਸੀ ਜੋ ਮੇਰੇ ਆਖੇ ਨਹੀਂ ਲੱਗੇ, ਹੁਣ ਮੈਂ ਤੁਹਾਨੂੰ ਐਹੋ ਜੇਹਾ ਸੁਆਦ | ਖਾਵਾਂਗਾ, ਜੋ ਤੁਸੀ ਆਪਣੇ ਜੰਮਣ ਦੇ ਦਿਹਾੜੇ ਨੂੰ ਬੀ ਫਿਟਕਾਰਾਂ ਦੇਵੋਗੇ , ਇਹ ਸੁਣਕੇ ਓਹ ਬਰਨ ਬਰਨ ਕੰਬੇ , ਅਰ ਮੇਂ ਨੂੰ ਅੱਓਮ ਲੁਮ ਹੋਆ , ਜੋ ਮਸੀਹੀ ਨੇ ਮੂਰਛਾ ਬੀ ਖਾਧੀ , ਪਰ ਸੁਰਤ ਸਮਾਲ ਕੇ ਓਹ ਦੌਉ ਦੀ ਸਲਾਹ ਉੱਤੇ ਓਹ ਫੇਰ ਗੱਲਾਂ ਕਰਨ ਲੱਗੇ ਭਈ ਸੀ। ਆਪਣੇ ਆਪ ਨੂੰ ਮਾਰ ਬਘੇ ਕਿ ਨਹੀਂ, ਮਸੀਹੀ ਤਾਂ ਮਰ ਜਾਣ ਨੂੰ । ਆ nitiasiaiah naahmnn