ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/359

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
357

________________

ਰਾਜੀ ਸੀ, ਪਰ ਆਬਅਨੰਦ ਨੇ ਉਹ ਨੂੰ ਫੌਰ ਐਓ ਸਮਝਾਆ ਕਿ ਭਾ। ਈ ਜੀ ਤੇ ਨੂੰ ਚੇਤਾ ਭੁੱਲ ਜਾਂਦਾ ਹੈ , ਸਮਝ, ਜੋ ਹੁਣ ਤੀਕੁਰ ਤੁਸੀ ਤੇਰੇ ਪੁਰਖਾਰਥ ਬਣੇ ਰਹੇ, ਨਾਸ ਕਰਨ ਵਾਲਾ ਤੇ ਨੂੰ ਜਿਤ ਨਾ ਸਕਿਆ , ਅਤੇ ਨਾ ਕੋਈ ਗੱਲ ਜੋ ਤੇ ਮੌਤ ਦੀ ਛਾਘਾ ਦੀ ਦੂਣ ਵਿੱਚ ਦੇਖੀ ਜਾ ਸੁਣੀ ਤੈਨੂੰ ਹਰਾ ਸਕੀ, ਅਤੇ ਵੇਖੋ , ਜੋ ਤੇਰੇ ਕੋਰੇ ਦੁਖ ਕਸ਼ਟ ਅਤੇ ਭੈ ਵਿਚੋਂ | ਤੁਸੀ ਬਚ ਨਿਕਲੇ , ਫੇਰ ਭਲਾ ਹੁਣ ਤੁਹਾਨੂੰ ਨਿਰਾ ਰ ਹੀ ਰ ਆਉਂ ਦਾ ਹੇ, ਵੱਖੋ ਮੇਂ ਬੀ ਜੋ ਤੁਹਾਡੇ ਨਾਲੋਂ ਨਿਰਬਲ ਆਦਮੀ ਹਾਂ, ਤੁਹਾਡੇ ਨਾਲ ਕੈਦ ਵਿੱਚ ਪਿਆ ਹਾਂ, ਨਾਲੇ ਦੇਉ ਨੇ ਜਿਹਾਭ ਤੁਹਾਨੂੰ ਮਾਰਿਆ ਕੁੱਟਿਆ ਹੈ , ਤੇਹਾ ਮੇਂ ਨੂੰ ਬੀਮਾਰਿਆ, ਅਤੇ ਭੁੱਖੇ ਬੀ ਰੱਖਿਆ ਅਤੇ ||ਮੈਂ ਬੀ ਅਨੇਰੇ ਵਿੱਚ ਦੁਖੀ ਹਾਂ ਚਿੰਤਾ ਕਰਦਾ ਹਾਂ, ਹੁਣ ਅਸੀ ਧੀਰਜ n