ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

34

________________

॥ ਮਸੀਹੀ ਲਿਆ ਮਹਾਰਾਜੇ ਦਮਾ ਕਰਕੇ ਮੇਨੂੰ ਓਹ ਰਸਤਾਦਸੇ ॥ ਸੰਸਾਰੀ ਬੁਧਿਮਾਨ ਨੇ ਆਖਿਆ ਵੇਖ ਔਹ ਤੇਰੇ ਸਾਹਮਣੇ ਸੁਰਖਪੁਰਨਾਮੇ ਨਗਰ ਹੈ, ਉਸ ਦੇ ਵਿਚ ਖ਼ਰਾ ਉਮੈਦ ਨਾਮੇਂ ਇਕ ਭਲਾਮਾਣਸ ਰਹਿੰਦਾ ਹੈ, ਉਹਦੇ ਵਰ ਬੁੱਧਿਮਾਨ ਤਾਂ ਦੂਜਾ ਕੋਈ ਨਹੀਂ, ਨਾਲੇ ਧਰਮਕਰਨ ਦੇ ਕਾਰਨ ਓਹਦਾ ਜਸ ਪਸਰ ਗਿਆ ਆ ਹੈ, ਓਹ ਤੇਰੇ ਵਰਗੇ ਮੱਨੁਖਾਂ ਦੇ ਮੋਢਿਓ ਅਜਿਹਾ ਭਾਰ ਲਾਹੁੰਣ ਵਿੱਚ ਵੱਡਾ ਸਿਆਣੀ ਹੈ, ਮੈਂ ਜਾਣਦਾ ਹੈ, ਜੋ ਉਸ ਨੂੰ ਅਜਿਹੇ ਬਹੁਤ ਸ਼ੁਭਕਰਮ ਕੀਤੇ ਹਨ, ਅਤੇ ਇਸ ਥਾਂ ਬਾਝ . ਉਹ ਉਨਾਂ ਲੋਕਾਂ ਨੂੰ ਚੰਗਾ ਕਰ ਸਕਦਾ ਹੈ, ਜੇਹੜੇ ਆਪਣੇ ਭਾਰਦੇ ਕਾਰਨ ਕਮਲੇ ਹੋ ਗਏ ਹਨ, ਜੋਊਓਹਦੇ ਕੋਲਜਾਹ, ਓਹ ਝਟਪਟ ਤੇਰੀ ਸਹਾਇਤਾ ਕਰੇਗਾ, ਉਸ ਦਾ ਘਰ ਇ ਥੋਂ ਅਧ ਕੋਹ ਦੀ ਵਾਟ ਹੈ,ਜੇਓਹ ਆਪਘਰਨਾ ਹੋਉ ਤਾਂ ਮਿਲਨਸਾਰੀ ਨਾਖੇ ਇਸ ਦਾ ਇਕ w ਜਵਾਨਪੁੱਤਰ ਹੈ, ਓਹ ਬੀ ਤੇਰਾ ਭਾਰ ਉਤਾਰ ਸਕਦਾ ਹੈ, ਉਥੇ ਤੂੰ ਆਪਣੇ ਮੋਢੇ ਦੇਭਾਰ