ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/361

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
359

________________

. ੩੫ ਉਨਾਂ ਲੋਕਾਂ ਦੀਆਂ ਖੋਪਰੀਆਂ ਔਰ ਹੱਡੀਆਂ ਦੇ ਢੇਰ ਵਿਖਾਲ ਦੇਹ , . ਜਿੰਨਾਂ ਨੂੰ ਤੂੰ ਜਾਨੋਂ ਮਾਰ ਮੁਕਾਮਾ ਹੈ , ਨਾਲੇ ਉੱਨਾਂ ਨੂੰ ਇਹ ਆਖ ਲਈ ਜੇ ਤੁਸੀ ਆਪੋ ਆਪਣੀ ਜਿੰਦ ਨਾ ਦਿਓਗੇ , ਤਾਂ ਇੱਕ ਸਾਡੇ ਤੋੜੀ ਮੈਂ ਤੁਹਾਨੂੰ ਵੀ ਅਗਲਿਆਂ ਜਾਤੀਆਂ ਵਾਂਊ ਟੋਟੇ ਟੋਟੇ ਕਰ ਸੁਹਾਗਾ ! | ਸਵੇਰ ਨੂੰ ਦੇਉ ਫੇਰ ਉਨਾਂ ਕੋਲ ਗਿਆ , ਅਤੇ ਤੀਮੀ' ਦੇ ਆਪ ਖਣ ਅਨੁਸਾਰ ਉਨਾਂ ਨੂੰ ਵੇਹੜੇ ਵਿੱਚ ਲਿਜਾ ਕੇ "ਭ ਕੁਝ ਦਿਖਾ, 1 ਅਤੇ ਆਖਿਆ, ਵੇਖੋ ਖਾਂ, ਇਹ ਬੀ ਤੁਹਾਡੇ ਵਰਗੇ ਹੀ ਜਾਰੀ ਸਨ, ਇਨਾ ਨੇ ਬੀ ਤੁਹਾਡੇ ਵਾਂ ਮੇਰੇ ਖੇਤ ਨੂੰ ਖਰਾਬ ਕੀਤਾ , ਅਤੇ ਮੈਂ ਸ ਵੇਲੇ ਜੋਗ ਸਮਝਿਆ ਇਨਾਂ ਨੂੰ ਟੋਟੇ ਟੋਟੇ ਕੀਤਾ , ਅਤੇ ਦਸਾਂ ਦੇ ਨਾਂ whennai