ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/363

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
361

________________

ਜਾਣਗੇ , ਉਨ੍ਹਾਂ ਕੋਲ ਕੋਈ ਹਥੌੜਾ ਆਦਿ ਵਸਤ ਹੋਵੇ , ਜੇਬ ਨਾਲ ਓਹ ਜੰਦਰਾ ਭੰਨ ਕੇ ਭੱਜ ਨਿਕਲਣਗੇ । ਦੇਉ ਬੋਲਿਆ ਹਲਾ ਜੀ ਜੇ ਇਹ ਹਾਲ ਹੈ ਤਾਂ ਸਵੇਰੇ , ਮੈਂ ਜਰੂਰ ਉਨਾਂ ਦੀ ਰੋਸ਼ ਕਰਾਂਗਾ ਜਾਂ ਦੋ ਕੁ ਪਾਹਿਰ ਰਾਤ ਗਈ , ਤਾਂ ਓਹ ਦੋਵੇਂ ਜਾਤੀ ਪਰਮੇਸ਼ਰ ਦੇ ਅੱਗੇ ਬੇਨਤੀ ਕਰਨ ਲੱਗੇ , ਅਤੇ ਦਿਨ ਚੜਦੇ ਤੀਕ ਬੇਨਤੀ ਕਰਦੇ । ਹੈ - ਜਾਂ ਸੂਰਜ ਚੜਨ ਲੱਗਾ, ਤਾਂ ਮਸੀਹੀ ਵੱਡੇ ਜੋਰ ਨਾਲ ਬੋਲ ਉ. ਡਿਆ, ਹਾਏ ਵੇਖੋ ਮੈਂ ਤੇਰਾ ਮੂਰਖ ਹਾਂ, ਕਿ ਜਦ ਸੁਤੰਤ ਤੁਰ ਫਿਰ ਸੱਕਦਾ ਹਾਂ, ਤਾਂ ਮੈਂ ਇਸ ਦੇ ਅਨੇਰੇ ਕੋਨੇ ਵਿੱਚ ਕਿਉਂ ਪਿਆ ਰਿਹਾ, ਉੱਤੇ ਮਾਂ ਨੂੰ ਹੁਣ ਚੇਤੇ ਆਯਾ ਹੈ , ਜੋ ਮੇਰੇ ਖੀਸੇ ਵਿੱਚ ਤੌਲਕਰਾਰ ਕ ਰਾਰ ਨਾਮ ਇਕ ਕੁੰਜੀ ਹੈ , ਜਿਸ ਨਾਲ ਮੇਂ' ਇਸ ਕਿਲੇ ਦੇ ਸਤ੧॥ Miativa b. Baniah Datahan.....enlabdian