ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/37

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
35

________________

ਥੋਂ ਛੁਟਕਾਰਾ ਪਾ ਸਕਦਾ ਹੈ, ਫੇਰ ਜੇ ਤੂੰ ਆਪਣੇ ਘਰ ਮੁੜਨਾ ਚਾਰੇ ਅਤੇ ਅੱਗੇ ਵਰਗ ਸਬੀ ਰਹਿਣਾ ਚਾਹੈ, ਤਾਂ ਆਪਣੀ ਘਰਵਾਲੀਅਰ ਬਾਲ ਇਲਾਣੇ ਕੋਲ ਸੱਦਕੇ ਉਥੇ . ਹੀ , ਉਥੇ ਕਈ ਘਰ ਵੇਹਲੇ ਪਏ ਹਨ ਜਿਨਾਂ ਵਿਚੋਂ ਤੂੰ ਇਕ ਥੋਹੜਾ ਬਹੁਤ ਭਾੜਾ ਦੇਣੇ ਕਰਕੇ ਲੈ ਸਕਦਾ ਹੈ, ਖਾਣ ਪੀਣ ਦੀਆਂ ਵਸਤਾਂ ਅਨਾਜ ਅਤੇ ਹੋਰ ਸਭ ਕੁਛ ਉਥੇ ਚੰਗਾ ਅਰ ਸ਼ਸਤਾਹੈ, ਨਾਲੇ ਉਸ ਥਾਂ ਦੇ ਵਣਵਾਲੇ ਬਹੁਤ ਰੁਲੇ ਲੋਕ ਹਨ ਜਿਨਾਂ ਦੀ ਸੰਗਤ ਵਿਚ ਤੇ ਸੁਖ ਸਾਂਦ ਅਤੇ ਬੜੀ ਪੁਤ ਪਰਤੀਤ ਨਾਲ ਜੀਉਣ ਕਰ ਸਕਦਾ ਹੈ । | ਤਾਂ ਮਸੀਹੀਇਸ ਗੱਲ ਨੂੰ ਸੇਜ਼ਲ ਲੱਗ, ਭਈ ਜੇ ਇਹ ਗੱਲ ਸੱਚੀ ਹੈ, ਤਾਂ ਮੈਂ ਕਿਉਂ ਨਾ ਮੰਨ ਲਵਾਂ ਗੱਲ ਕਾਹਦੀ ਉਸ ਨੇ ਸਾਰੀ ਬੁਧਿਮਾਨੋ ਥਾਂ ਪੁੱਛਿਆ ਜੋ ਹੈ ਮਹਾਰਾਜੇ ਉਸ ਪਰਮਾਤਮਾਂ ਦੇ ਘਰ ਜਾਣ ਨੂੰ ਕੈਹਰਾਹ ਹੈ ॥ ਸੰਸਾਰੀ ਬੁਧਿਮਾਨਨੇ ਕਿਹ, ਤੇ ਉਬ ਉੱਚੇ ਪਹਾੜ ਨੂੰ ਜੋ ਤੇਰੇ ਸਾਹਮਣੇ ਹੈ ਵੇਖਦਾ