ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/370

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
368

________________

ਅਰ ਬੇਨਤੀ ਵੀ ਕਰਦਾ ਹੈ, ਤਾਂ ਉਹ ਦੇ ਮਨ ਵਿੱਚ ਆਸ ਉਪਜਦੀ ਹੈ ਅਤੇ ਓਹ ਸਭਨਾ ਬਿਪਤਾ ਚੋਂ ਛੁੱਟ ਜਾਂਦਾ ਹੈ , ਅਤੇ ਮਗਰੋਂ ਹੋਰਨਾਂ ਨੂੰ ਇਹੋ ਜੇਹੀਆਂ ਗੱਲਾਂ ਚੇਤਾਉਂਦਾ ਹੈ , ਕਿ ਓਹ ਬੀ ਆਜਹੇ ਕਸ਼ਟ ਥੋਂ ਬਚ ਜਾਣ ॥ ੧੬ ਸੋਲਣਾਂ ਪਰਬ ਅਤੇ ਮੁਹਾਉਣੇ , ਮਨਭਾਉਣੇ ਪਹਾੜ ਉਤੇ ਆਜੜੀਆਂ ਦਾ ਜਾਤੀਆਂ ਦੀ ਆਗਤ ਭਾਗਤ ਕਰਨ ਦਾ ਵਰਣਨੇ ॥ . ਉਪਰੰਦ ਏਹ ਦੋਵੇਂ ਜਾੜੀ ਜਾਂਦੇ ਜਾਂਦੇ ਉਸ ਪਹਾੜ ਦੇ ਉੱਤੇ ਜਾ