ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/371

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

369

________________

.. .ਪਹੁੰਚੇ, ਜੇਹ ਦਾ ਨਾਓ ਮਨਭਾਉਣਾ ਪਹਾੜ ਹੈ , ਇਹ ਪਹਾੜ ਸੁਰ ਗ ਦੇ ਪਾਤਸ਼ਾਹ ਦੇ ਦੇਸ਼ ਵਿਚ ਹੈਗਾ ਹੈ, ਸੋ ਓਹ ਦੋਵੇਂ ਪਹਾੜ ਉੱਤੇ ਚੜ ਕੇ, ਸੋਹਣੇ ਬਾਗ ਅਤੇ ਭਾਂਤ ਭਾਂਤ ਦੇ ਬਿਲ ਮੇਟਿਆਂ ਨਾਲ ਲ ਦੇ ਹੋਏ , ਅਤੇ ਦਾਖਾਂ ਦੀਆਂ ਵੇਲਾਂ ਜੇਲ ਨਾਲ ਵੱਡੇ ਵੱਡੇ ਗੁੱਛੇ ਲਮਕ ਸਨ , ਅਤੇ ਨਿਰਮਲ ਜਲ ਦੇ ਨਾਲੇ ਵਗਦੇ ਦੇਖ ਕੇ ਖੋਹੇ ਗਏ, ਅਤੇ ਇਸ਼ਨਾਨ ਕਰਕੇ ਪਾਣੀ ਪੀਤਾ ਅਤੇ ਮੇਵੇ ਖਾ ਕੇ ਵਡੀਆ ਮੌਜਾਂ ਮਾ। ਣਨ ਲੱਗੇ , ਪਹਾੜਾਂ ਦੀਆਂ ਟੀਸੀਆਂ ਉੱਤੇ ਕਈ ਕੁ ਆਜੜੀ ਸਨ, ਜੇਹੜੇ ਰਾਹ ਦੇ ਕੰਢੇ ਖਲੋ ਕੇ, ਆਪਣਿਆਂ ਅਪੜਾਂ ਨੂੰ ਚਰਾ ਰਹੇ ਸਨ, ਅਤੇ ਰਾਹ ਦੇ ਕੰਢੇ ਪੁਰ ਖੜੇ ਸਨ, ਏਹ ਜਾਤੀ ਉਨਾਂ ਦੇ ਕੋਲ ਗਏ ! ਤੇ ਆਪਣੀਆਂ ਲਾਠੀਆਂ ਉੱਤੇ ਢਾਸਣਾ ਲਾਏ ਹੋਏ ਜਿਹਾ ਕੁ ਬਕੇ ਹੋਏ 114 who nikal