ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/374

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

372

________________

ਪ੍ਰਸ਼ਨ ਪੁੱਛੇ , ਕੁਈ ਤੁਸੀ ਕਿੱਥੋਂ ਆਏ ਹੋ ? ਅਰ ਇਹ ਰਾਹ ਕਿਰ ਰਲ ਭਾ, ਕਿਸ ਢਬ ਨਾਲ ਇੱਥੋਂ ਤੀਕ ਅਤੇ ਹੋ ? ਕਿਉਂ ਜੋ ਅਸੀ ॥ ਖਦੇ ਹਾਂ , ਭਈ ਜੇਹੜੇ ਜੇਹੜੇ ਇਸ ਥਾਂ ਅੱਪੜਨ ਲਈ ਘਰੋਂ ਨਿਕਲੇ । ਹਨ , ਉਨਾਂ ਵਿੱਚੋਂ ਕੋਈ ਵਿਰਲੇ ਹੀ ਇਸ ਪਹਾੜ ਤਾਈਂ ਪਹੁੰਚਦੇ ਹਨ। ਤਾਂ ਜਾਤੀਆਂ ਨੇ ਅਗੇ ਵਾਂ, ਕਿ ਜਿਸ ਤਰਾਂ ਓਹ ਹੋਰਨਾਂ ਨੂੰ ਦਿੰਦੇ ਆ ਏ ਸਨ, ਇਨਾਂ ਬਨਾਂ ਦੇ ਉੱਤਰ ਦਿੱਤੇ , ਅਤੇ ਜਾਂ ਅਕਾਲੀਆਂ ਨੇ ਉਪ ਨਾਂ ਦੇ ਉਤੱਰ ਸੁਣੇ , ਤਾਂ ਓਹ ਬਹੁਤ ਅਨੰਦ ਹੋਏ , ਅਤੇ ਜਾਤੀਆਂ ਉੱਤੇ ਬਾਟਿ ਕਰਕੇ ਆਖਿਆ , ਆਓ ਮਹਾਰਾਜ, ਇਸ ਪਹਾੜ ਨੂੰ ਜੰਮ ਜੰਮ ਆਓ , ਉਨਾਂ ਅਯਾਲੀਆਂ ਦੇ ਨਾਓ ਇਹ ਸਨ, ਪਹਿਲੇ ਦਾ ++ਨਾਉਂ ਨੀ , ਦੁਜੇ ਦਾ ਬਾਵਾਨ, ਤੀਜੇ ਦਾ ਸੁਚੇਤ, ਚੌਬੇ ਦਾ ਨਿਸ਼ਕਪਟੀ