ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/377

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
375

________________

ਅਸਾਂ ਸੁਣਿਆ ਤਾਂ ਹੈ , ਤਾਂ ਅੱਯਾਲੀ ਬੋਲੇ ਏਹ ਓਹੋ ਹਨ, ਜਿੰਨਾਂ ਨੂੰ ਤੁਸੀ ਵੇਖਦੇ ਹੋ , ਜੋ ਬੱਲੇ ਟੋਟੇ ਟੋਟੇ ਹੋਏ ਡਿਗੇ ਪਏ ਹਨ, ਅਰ ਅਜੇ ਤੋੜੀ ਦਬੇ ਨਹੀਂ ਗਏ , ਜੋ ਇਨਾਂ ਦਾ ਹਾਲ ਵੇਖਕੇ ਹੋਰ ਲੋਕ ਝਰਨ, ਅਤੇ ਇ ਸ ਪਹਾੜ ਉੱਤੇ ਨਾ ਡਿਗਣ , ਤਾਂ ਮੈਂ ਵੇਖਿਆ ਜੋ ਅਯਾਲੀ ਉਨਾਂ ਨੂੰ ਇੱਕ ਹੋਰ ਪਹਾੜ ਉੱਤੇ ਲੈ ਗਏ , ਜਿਹ ਦਾ ਨਾਉਂ ਖਬਰਦਾਰੀ ਸੀ , ਅਤੇ ਉਨਾਂ ਨੂੰ ਆਖਿਆ ਭਈ ਅੱਖਾਂ ਉਘਾੜ ਕੇ ਦੂਰ ਪਰੇ ਵੱਖੋ ਜਾਂ ਉਨ੍ਹਾਂ ਝਾਤ ਪਾਈ ਤਾਂ ਕੀ ਵੇਖਦੇ ਹਨ, ਭਈ ਕਈਭ ਮੱਨੁਖ ਮੜੀਆਂ ਵਿੱਚ ਇਸ ਧੱਰ ਉਧਰ ਡੁੱਲੇ ਫਿਰਦੇ ਹਨ , ਅਰ ਮਲੂਮ ਹੁੰਦਾ ਹੈ , ਜੋ ਅੰਨੇ ਹਨ, ਉਂ ਜੋ ਕਦੀ ਕਦੀ ਮੜੀਆਂ ਨਾਲ ਠੁਰੇ ਠੋਕਰਾਂ ਖਾਂਦੇ ਰਿਗਦੇ ਢਹਿੰਦੇ ਹਨ, ਪਰ ਮੜੀਆਂ ਥੋਂ ਬਾਹਰ ਨਹੀਂ ਨਿਕਲ ਸੱਕਦੇ ਤਾਂ ਮਸੀਹੀ ਨੂੰ ! ਆ